ਜਾਣੋ ਕੀ ਹੈ DEEPFAKE ?


2023/11/27 13:02:16 IST

ਹਰ ਪਾਸੇ ਚਰਚਾ

    ਸ਼ੋਸ਼ਲ ਮੀਡੀਆ ਉਪਰ ਡੀਪਫੇਕ ਦੀ ਕਾਫ਼ੀ ਚਰਚਾ ਹੈ। ਇਸ ਚਰਚਿਤ ਮੁੱਦੇ ਨੂੰ ਲੈਕੇ ਕੇਂਦਰੀ ਮੰਤਰੀ ਵੀ ਮੀਟਿੰਗਾਂ ਕਰ ਰਹੇ ਹਨ।

ਦੁਚਿੱਤੀ 'ਚ ਲੋਕ

    ਡੀਪਫੇਕ ਬਾਰੇ ਇੰਟਰਨੈੱਟ ਉਪਰ ਵੀ ਬਹੁਤ ਘੱਟ ਜਾਣਕਾਰੀ ਹੈ। ਡੀਪਫੇਕ ਅਤੇ ਆਰਟੀਫੀਸ਼ੀਅਲ ਇੰਟੀਲੀਜੈਂਸ ਨੂੰ ਲੈ ਕੇ ਲੋਕ ਦੁਚਿੱਤੀ ਚ ਹਨ।

ਕੀ ਹੈ ਡੀਪਫੇਕ

    ਕਿਸੇ ਅਸਲੀ ਵੀਡਿਓ ਜਾਂ ਫੋਟੋ ਚ ਦੂਸਰੇ ਦਾ ਚਿਹਰਾ ਫਿੱਟ ਕਰਨਾ ਡੀਪਫੇਕ ਹੈ। ਇਸ ਚ ਮਸ਼ੀਨ ਲਰਨਿੰਗ ਤੇ ਆਰਟੀਫੀਸ਼ੀਅਲ ਇੰਟੀਲੀਜੈਂਸ ਦਾ ਸਹਾਰਾ ਲਿਆ ਜਾਂਦਾ ਹੈ।

ਸਾਫਟਵੇਅਰ ਤਕਨੀਕ

    ਡੀਪਫੇਕ ਵੀਡਿਓ ਜਾਂ ਆਡਿਓ ਨੂੰ ਤਕਨਾਲਜੀ ਅਤੇ ਸਾਫਟਵੇਅਰ ਦੀ ਮਦਦ ਨਾਲ ਬਣਾਇਆ ਜਾਂਦਾ ਹੈ।

ਪ੍ਰਾਇਵੇਸੀ ਲਈ ਖ਼ਤਰਾ

    ਸ਼ੋਸ਼ਲ ਮੀਡੀਆ ਯੂਜਰਸ ਅਤੇ ਫ਼ਿਲਮ ਜਗਤ ਦੇ ਲੋਕ ਇਸ ਤਕਨਾਲਜੀ ਤੋਂ ਡਰੇ ਹੋਏ ਹਨ। ਇਸਨੂੰ ਪ੍ਰਾਇਵੇਸੀ ਲਈ ਖ਼ਤਰਾ ਦੱਸਿਆ ਜਾ ਰਿਹਾ ਹੈ।

ਕਿਵੇਂ ਬਚੀਏ ?

    ਡੀਪਫੇਕ ਵੀਡਿਓ ਨੂੰ ਫੇਸ ਐਕਸਪ੍ਰੇਸ਼ਨ ਨਾਲ ਪਛਾਣੋ। ਫੋਟੋ ਤੇ ਵੀਡਿਓ ਦੇ ਆਈ-ਬ੍ਰੋ, ਲਿਪਸ ਅਤੇ ਮੂਵਮੈਂਟ ਨਾਲ ਵੀ ਪਛਾਣ ਕੀਤੀ ਜਾ ਸਕਦੀ ਹੈ।

View More Web Stories