ਚਮਤਕਾਰੀ ਹਨ ਭਗਵਾਨ ਸ਼੍ਰੀ ਰਾਮ ਦੇ ਇਹ ਨਾਮ


2024/01/22 17:20:12 IST

ਸ਼੍ਰੀਰਾਮ

    ਅਰਥ - ਜਿਹਨਾਂ ਚ ਰਮਣ ਕਰਦੇ ਹਨ ਯੋਗੀਜਨ

ਰਾਮਚੰਦਰ

    ਅਰਥ - ਚੰਦਰਮਾ ਦੇ ਸਮਾਨ ਆਨੰਦਮਈ ਤੇ ਮਨੋਹਰ ਰਾਮ

ਰਾਮਭਦਰ

    ਅਰਥ - ਕਲਿਆਣਮਈ ਹਨ ਸ਼੍ਰੀ ਰਾਮ

ਜਾਨਕੀਵੱਲਭ

    ਅਰਥ - ਜਨਕਸੁਤਾ ਸੀਤਾ ਦੇ ਪਿਆਰੇ ਭਗਵਾਨ ਰਾਮ

ਕੌਸ਼ਲਿਯਾ

    ਕੌਸ਼ਲਿਯਾ ਜੀ ਦੇ ਪੁੱਤਰ ਸ਼੍ਰੀ ਰਾਮ

ਸ਼ਾਸ਼ਵਤ

    ਅਰਥ - ਸਨਾਤਨ ਭਗਵਾਨ ਰਾਮ

ਰਾਜੀਵਲੋਚਨ

    ਅਰਥ - ਕਮਲ ਦੇ ਸਮਾਨ ਨੇਤਰਾਂ ਵਾਲੇ ਸ਼੍ਰੀ ਰਾਮ

ਪਾਰਗ

    ਅਰਥ - ਸਾਰਿਆਂ ਨੂੰ ਪਾਰ ਲਗਾਉਣ ਵਾਲੇ ਭਗਵਾਨ ਰਾਮ

ਰਘੂਨੰਦਨ

    ਅਰਥ - ਰਾਜਾ ਦਸ਼ਰਥ ਦੇ ਪੁੱਤਰ ਦਸ਼ਰਥਨੰਦਨ, ਵੰਸ਼ ਦਾ ਗੌਰਵ ਰਘੂਨੰਦਨ

ਜਨਾਰਦਨ

    ਅਰਥ - ਸੰਪੂਰਨ ਮਾਨਵਤਾ ਵੱਲੋਂ ਯਾਤਨਾ ਤੇ ਪੂਜਾ ਕਰਨ ਯੋਗ

ਸਦਾ ਹਨੂਮਦਾਸ਼੍ਰੇਯ

    ਅਰਥ - ਹਨੂੰਮਾਨ ਜੀ ਦੇ ਹਿਰਦੇ ਕਮਲ ਚ ਨਿਵਾਸ ਕਰਨ ਵਾਲੇ ਭਗਵਾਨ ਰਾਮ

View More Web Stories