ਸ਼ਾਹੀ ਵਿਆਹ - 4 ਅਰਬ, 91 ਕਰੋੜ ਰੁਪਏ ਖਰਚੇ
ਪੈਰਿਸ 'ਚ ਸਭ ਤੋਂ ਮਹਿੰਗੀ ਥਾਂ
ਅਮਰੀਕਾ ਦੇ ਸਾਊਥ ਫਲੋਰੀਡਾ ਚ ਇੱਕ ਵਿਆਹ ਸ਼ੋਸ਼ਲ ਮੀਡੀਆ ਤੇ ਚਰਚਿਤ ਹੈ। ਪੈਰਿਸ ਵਿੱਚ 5 ਦਿਨਾਂ ਪ੍ਰੋਗ੍ਰਾਮ ਚੱਲੇ। 59 ਮਿਲੀਅਨ ਡਾਲਰ ਭਾਰਤੀ ਕਰੰਸੀ ਅਨੁਸਾਰ ਲਗਭਗ 4 ਅਰਬ 91 ਕਰੋੜ 55 ਲੱਖ 70 ਹਜ਼ਾਰ 250 ਰੁਪਏ ਖਰਚ ਕੀਤੇ ਗਏ।
ਕਾਰ ਕੰਪਨੀ ਦੀ ਮਾਲਕਣ
ਇਹ ਵਿਆਹ ਕਾਰ ਡੀਲਰਸ਼ਿਪ ਕੰਪਨੀ ਦੀ ਮਾਲਕਣ ਮੈਡਲਿਨ ਬ੍ਰੋਕਵੇਅ ਦਾ ਹੋਇਆ। ਇਸ ਸ਼ਾਹੀ ਵਿਆਹ ਨੇ ਚਾਰੇ ਪਾਸੇ ਧੂਮ ਮਚਾ ਦਿੱਤੀ।
ਲਵ ਮੈਰਿਜ
ਮੈਡਲਿਨ ਬ੍ਰੋਕਵੇਅ ਨੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਜੈਕਬ ਲਾਗਰੋਨ ਨਾਲ ਵਿਆਹ ਕਰਾਇਆ।
ਸ਼ਾਹੀ ਪਰਿਵਾਰ
ਮੈਡਲਿਨ ਦੇ ਪਿਤਾ ਯੂਐਸ ਆਟੋਮੋਟਿਵ ਗਰੁੱਪ ਦੇ ਮੁੱਖ ਕਾਰਜਕਾਰੀ ਚੇਅਰਮੈਨ ਤੇ ਮਾਤਾ ਮਰਸੀਡੀਜ਼-ਬੈਂਜ਼ ਦੀ ਕੋਰਲ ਗੇਬਲਜ਼ ਸ਼ਾਖਾ ਚ ਉਪ ਪ੍ਰਧਾਨ ਹਨ। ਇਹ ਸ਼ਾਹੀ ਪਰਿਵਾਰ ਹੈ।
ਇੱਕ ਰਾਤ ਦਾ ਕਿਰਾਇਆ
ਪੈਲੇਸ ਵਿੱਚ ਇੱਕ ਰਾਤ ਲਈ ਮਹਿਮਾਨਾਂ ਦੇ ਠਹਿਰਣ ਦਾ ਪ੍ਰਬੰਧ ਕੀਤਾ ਸੀ। ਇੱਕ ਕਮਰੇ ਦਾ ਕਿਰਾਇਆ 2 ਲੱਖ ਤੋਂ 11 ਲੱਖ ਰੁਪਏ ਤੱਕ ਦਿੱਤਾ ਗਿਆ।
View More Web Stories