ਕਿੰਨੇ ਕਰੋੜ 'ਚ ਬਣਿਆ ਰਾਮ ਮੰਦਿਰ, ਜਾਣੋ ਕੁੱਲ ਖਰਚ
ਦੁਨੀਆਂ ਦਾ ਸੁੰਦਰ ਦਰਬਾਰ
ਇੱਕ ਅਨੁਮਾਨ ਦੇ ਅਨੁਸਾਰ 2025 ਤੱਕ ਰਾਮ ਮੰਦਿਰ ਦਾ ਨਿਰਮਾਣ ਪੂਰਾ ਹੋ ਜਾਵੇਗਾ। ਇਹ ਦੁਨੀਆਂ ਦਾ ਸਭ ਤੋਂ ਸੁੰਦਰ ਮੰਦਿਰ ਹੋਵੇਗਾ।
900 ਕਰੋੜ
ਰਾਮ ਮੰਦਿਰ ਦੇ ਨਿਰਮਾਣ ਚ ਹੁਣ ਤੱਕ 900 ਕਰੋੜ ਰੁਪਏ ਖਰਚ ਕੀਤੇ ਜਾਣ ਦੀ ਸੂਚਨਾ ਹੈ।
1800 ਕਰੋੜ ਦਾ ਅਨੁਮਾਨ
ਸ਼ੁਰੂਆਤ ਚ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਮੰਦਿਰ ਨਿਰਮਾਣ ਚ 1800 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਲਾਇਆ ਸੀ।
3200 ਕਰੋੜ ਖਰਚ
ਤਾਜ਼ਾ ਅਨੁਮਾਨ ਤੇ ਰਿਪੋਰਟ ਮੁਤਾਬਕ ਮੰਦਿਰ ਨਿਰਮਾਣ ਦਾ ਖਰਚ 3200 ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ।
5500 ਕਰੋੜ ਦਾਨ
ਤਾਜ਼ਾ ਜਾਣਕਾਰੀ ਅਨੁਸਾਰ ਰਾਮ ਮੰਦਿਰ ਦੇ ਲਈ ਹੁਣ ਤੱਕ 5500 ਕਰੋੜ ਰੁਪਏ ਤੋਂ ਵੱਧ ਦਾ ਦਾਨ ਮਿਲ ਚੁੱਕਾ ਹੈ।
900 ਕਰੋੜ ਦਾ ਟੀਚਾ
ਰਾਮ ਮੰਦਿਰ ਟਰੱਸਟ ਨੇ 900 ਕਰੋੜ ਰੁਪਏ ਇਕੱਤਰ ਕਰਨ ਦਾ ਟੀਚਾ ਰੱਖਿਆ ਸੀ।
ਰਾਮਲਲਾ ਬਿਰਾਜਮਾਨ
ਅਯੁੱਧਿਆ ਚ ਰਾਮ ਮੰਦਿਰ ਦਾ ਨਿਰਮਾਣ ਜ਼ੋਰਾਂ ਤੇ ਹੈ। 22 ਜਨਵਰੀ ਨੂੰ ਇਸ ਮੰਦਿਰ ਚ ਰਾਮਲਲਾ ਬਿਰਾਜਮਾਨ ਹੋਣਗੇ।
View More Web Stories