MP ਦੇ CM ਡਾ. ਮੋਹਨ ਯਾਦਵ ਦਾ ਸਿਆਸੀ ਸਫ਼ਰ
ਸਟੂਡੈਂਟ ਸੰਘ ਸਹਿ ਸਕੱਤਰ
ਸੰਨ 1982 ਚ ਮੋਹਨ ਯਾਦਵ ਪਹਿਲੀ ਵਾਰ ਸਟੂਡੈਂਟ ਸੰਘ ਦੇ ਸਹਿ ਸਕੱਤਰ ਬਣੇ।
ABVP ਨਗਰ ਮੰਤਰੀ
ਸੰਨ 1984 ਚ ਮੋਹਨ ਯਾਦਵ ਸਟੂਡੈਂਟ ਸੰਘ ਦੇ ਪ੍ਰਧਾਨ ਅਤੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਨਗਰ ਮੰਤਰੀ ਬਣੇ।
ਪ੍ਰੀਸ਼ਦ ਮੰਤਰੀ
1989 ਚ ਸੂਬਾ ਇਕਾਈ ਪ੍ਰੀਸ਼ਦ ਮੰਤਰੀ ਅਤੇ 2 ਸਾਲ ਮਗਰੋਂ ਰਾਸ਼ਟਰੀ ਪ੍ਰੀਸ਼ਦ ਮੰਤਰੀ ਬਣਾਇਆ ਗਿਆ।
ਯੂਨੀਵਰਸਿਟੀ ਮੈਂਬਰ
2002 ਚ ਵਿਕਰਮ ਯੂਨੀਵਰਸਿਟੀ ਉਜੈਨ ਦੀ ਕਾਰਜਕਾਰੀ ਪ੍ਰੀਸ਼ਦ ਦਾ ਮੈਂਬਰ ਚੁਣਿਆ ਗਿਆ।
ਕੈਬਨਿਟ ਮੰਤਰੀ ਦਰਜਾ
ਸੰਨ 2011 ਚ ਮੋਹਨ ਯਾਦਵ ਨੂੰ ਪਹਿਲੀ ਵਾਰ ਦਰਜਾ ਪ੍ਰਾਪਤ ਕੈਬਨਿਟ ਮੰਤਰੀ ਬਣਾਇਆ ਗਿਆ।
ਪਹਿਲੀ ਵਾਰ MLA
2013 ਚ ਉਹ ਪਹਿਲੀ ਵਾਰ ਵਿਧਾਇਕ ਬਣੇ। ਉਜੈਨ ਦੱਖਣੀ ਵਿਧਾਨ ਸਭਾ ਸੀਟ ਤੋਂ ਜਿੱਤ ਪ੍ਰਾਪਤ ਕੀਤੀ।
ਸਿਆਸੀ ਕੱਦ ਵਧਿਆ
2020 ਚ ਭਾਜਪਾ ਦੀ ਸ਼ਿਵਰਾਜ ਸਰਕਾਰ ਚ ਕੈਬਨਿਟ ਮੰਤਰੀ ਬਣਾਇਆ ਗਿਆ।
ਮੁੱਖ ਮੰਤਰੀ ਬਣੇ
ਸੰਨ 2023 ਚ ਤੀਜੀ ਵਾਰ ਵਿਧਾਇਕ ਬਣੇ ਅਤੇ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਇਆ ਗਿਆ।
View More Web Stories