ਮਿਜ਼ੋਰਮ ਦੀ ਸਭ ਤੋਂ ਘੱਟ ਉਮਰ ਦੀ ਵਿਧਾਇਕ Baryl Vanneihsangi


2023/12/05 22:35:59 IST

ਖੂਬ ਚਰਚਾ

    ਹਾਲ ਹੀ ਚ ਮਿਜ਼ੋਰਮ ਨੂੰ ਇੱਕ ਅਜਿਹੀ ਮਹਿਲਾ ਵਿਧਾਇਕ ਮਿਲੀ, ਜਿਸਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਆਓ ਇਹਨਾਂ ਬਾਰੇ ਜਾਣਦੇ ਹਾਂ...

ਸਭ ਤੋਂ ਘੱਟ ਉਮਰ

    Baryl Vanneihsangi ਵਿਧਾਨ ਸਭਾ ਮਿਜ਼ੋਰਮ ਚ ਸਭ ਤੋਂ ਘੱਟ ਉਮਰ ਦੀ ਹੈ। ਉਹ ਸਿਰਫ 32 ਸਾਲ ਦੀ ਹੈ।

ZPM ਦੀ ਉਮੀਦਵਾਰ

    Baryl Vanneihsangi ਆਈਜੋਲ ਸਾਊਥ-3 ਤੋਂ ਵਿਧਾਇਕ ਬਣੇ। ਉਹ ZPM ਦੀ ਉਮੀਦਵਾਰ ਸੀ।

1414 ਵੋਟਾਂ ਨਾਲ ਜੇਤੂ

    Baryl Vanneihsangi ਨੇ MNF ਉਮੀਦਵਾਰ ਲਾਲਰਾਮਮਾਵੀਆ ਨੂੰ 1414 ਵੋਟਾਂ ਦੇ ਫਰਕ ਨਾਲ ਹਰਾਇਆ।

ਮਸ਼ਹੂਰ ਟੀਵੀ ਐਂਕਰ

    ਉਹ ਮਸ਼ਹੂਰ ਟੀਵੀ ਐਂਕਰ ਰਹੀ। ਆਈਜੋਲ ਨਗਰ ਨਿਗਮ ਤੋਂ ਕੌਸਲਰ ਵੀ ਰਹਿ ਚੁੱਕੀ ਹੈ।

ਸ਼ਿਲਾਂਗ ਤੋਂ ਪੜ੍ਹਾਈ

    ਸਭ ਤੋਂ ਛੋਟੀ ਇਸ ਵਿਧਾਇਕ ਦੀ ਪੜ੍ਹਾਈ ਸ਼ਿਲਾਂਗ ਦੀ ਇੱਕ ਯੂਨੀਵਰਸਿਟੀ ਤੋਂ ਹੋਈ। ਉਹ ਪੋਸਟ ਗ੍ਰੇਜੁਏਟ ਹੈ।

ਟਿਕਟ ਦਾ ਮਜ਼ਾਕ

    ਜਦੋਂ ਚੋਣ ਮੈਦਾਨ ਚ ਉਤਾਰਿਆ ਗਿਆ ਤਾਂ ਲੋਕਾਂ ਨੇ ਕਾਫੀ ਮਜ਼ਾਕ ਉਡਾਇਆ ਸੀ। ਹੁਣ ਜਿੱਤ ਨਾਲ ਸਾਰਿਆਂ ਦੀ ਬੋਲਤੀ ਬੰਦ ਹੋ ਗਈ।

ਸੰਘਰਸ਼ ਨਾਲ ਮਿਲੀ ਜਿੱਤ

    ਇੱਕ Unmarried ਔਰਤ ਹੈ। ਜਿਸਨੇ ਸਿਆਸਤ ਚ ਕਾਫੀ ਸੰਘਰਸ਼ ਕੀਤਾ। ਲੋਕਾਂ ਦੀਆਂ ਪੁੱਠੀਆਂ ਸਿੱਧੀਆਂ ਗੱਲਾਂ ਦੇ ਬਾਵਜੂਦ ਮੁਕਾਮ ਤੱਕ ਪੁੱਜੀ।

View More Web Stories