ਜਾਣੋ 26 ਜਨਵਰੀ ਮੌਕੇ ਸੂਬੇ ਨੂੰ ਕਿਹੜਾ ਵੱਡਾ ਤੋਹਫ਼ਾ ਦੇਣਗੇ CM ਮਾਨ
ਲੋਕਾਂ ਨੂੰ ਮਿਲੇਗਾ ਲਾਭ
ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਾਸੀਆਂ ਨੂੰ ਗਣਤੰਤਰ ਦਿਹਾੜੇ ਮੌਕੇ ਵੱਡਾ ਤੋਹਫ਼ਾ ਦੇਣ ਜਾ ਰਹੇ ਹੈ। ਇਸਦਾ ਲਾਭ ਲੋਕਾਂ ਨੂੰ ਮਿਲੇਗਾ।
ਧੱਕੇ ਨਹੀਂ ਖਾਣਗੇ ਲੋਕ
ਐਲਾਨ ਹੋਣ ਮਗਰੋਂ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ ਤੇ ਉਨ੍ਹਾਂ ਨੂੰ ਧੱਕੇ ਨਹੀਂ ਖਾਣੇ ਪੈਣਗੇ।
125 ਆਮ ਆਦਮੀ ਕਲੀਨਿਕ
26 ਜਨਵਰੀ ਨੂੰ ਗਣਤੰਤਰ ਦਿਹਾੜੇ ਮੌਕੇ ਸੂਬੇ ‘ਚ ਨਵੇਂ 125 ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।
ਕੁੱਲ ਗਿਣਤੀ 769
ਇਸ ਤੋਂ ਪਹਿਲਾਂ ਸੂਬੇ ‘ਚ 644 ਮੁਹੱਲਾ ਕਲੀਨਿਕ ਖੁੱਲ੍ਹ ਚੁੱਕੇ ਹਨ, ਜਿਨ੍ਹਾਂ ਦਾ ਲੋਕਾਂ ਵੱਲੋਂ ਲਾਭ ਲਿਆ ਜਾ ਰਿਹਾ ਹੈ। 26 ਜਨਵਰੀ ਨੂੰ ਐਲਾਨ ਮਗਰੋਂ ਇਹ ਕੁੱਲ 769 ਹੋ ਜਾਣਗੇ।
ਲੁਧਿਆਣਾ 'ਚ 16
16 ਨਵੇਂ ਕਲੀਨਿਕ ਲੁਧਿਆਣਾ ਵਿੱਚ, 10 ਕਲੀਨਿਕ ਅੰਮ੍ਰਿਤਸਰ, 9 ਬਠਿੰਡਾ, 3 ਫਰੀਦਕੋਟ, 2 ਫਿਰੋਜ਼ਪੁਰ, 6 ਗੁਰਦਾਸਪੁਰ, 10 ਜਲੰਧਰ, 4 ਕਪੂਰਥਲਾ ਖੋਲ੍ਹੇ ਜਾਣਗੇ।
ਇੱਥੇ ਵੀ ਖੁੱਲ੍ਹਣਗੇ
ਮੋਗਾ ਚ 3, ਪਠਾਨਕੋਟ ਚ 3 ਤੋਂ ਇਲਾਵਾ 7 ਪਟਿਆਲਾ, 8 ਸੰਗਰੂਰ, 2 ਐਸ.ਬੀ.ਐਸ ਨਗਰ, 2 ਸ਼੍ਰੀ ਮੁਕਤਸਰ ਸਾਹਿਬ, 11 ਤਰਨ ਤਾਰਨ ਵਿਚ ਖੋਲ੍ਹੇ ਜਾਣਗੇ।
ਜਨ ਸਹੂਲਤਾਂ
ਇਨ੍ਹਾਂ ਸਾਰੇ ਕਲੀਨਿਕਾਂ ‘ਚ ਲੋਕਾਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ। ਇਨ੍ਹਾਂ ਦਾ ਕੰਮ ਆਖਰੀ ਪੜਾਅ ‘ਤੇ ਹੈ।
View More Web Stories