ਜਾਣੋ ਇਸ ਵਾਰ ਕਿਹੜੇ ਹਨ ਲੋਹੜੀ ਮੌਕੇ ਪੂਜਾ ਦੇ ਤਿੰਨ ਸੰਜੋਗ


2024/01/09 17:44:06 IST

ਪੋਹ ਦਾ ਆਖਰੀ ਤਿਉਹਾਰ

    ਲੋਹੜੀ ਦਾ ਤਿਉਹਾਰ ਹਰ ਸਾਲ ਪੋਹ ਮਹੀਨੇ ਦੇ ਆਖਰੀ ਦਿਨ ਅਤੇ ਮਕਰ ਸੰਕ੍ਰਾਂਤੀ ਤੋਂ ਇੱਕ ਦਿਨ ਪਹਿਲਾਂ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

ਸੰਜੋਗ ਦਾ ਮਹੱਤਵ

    ਆਓ ਜਾਣਦੇ ਹਾਂ ਉਹ 3 ਸੰਜੋਗ ਕਿਹੜੇ ਹਨ ਜਿਨ੍ਹਾਂ ਨੇ ਇਸ ਲੋਹੜੀ ਤਿਉਹਾਰ ਦੀ ਮਹੱਤਤਾ ਨੂੰ ਵਧਾਇਆ।

ਪਹਿਲਾ ਸੰਜੋਗ

    ਸਭ ਤੋਂ ਪਹਿਲਾਂ ਗਰ ਕਰਣ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਜੋਗ ਦਾ ਨਿਰਮਾਣ ਸਵੇਰੇ 07 ਵਜਕੇ 59 ਮਿੰਟ ਤੱਕ ਰਹੇਗਾ। ਇਸ ਤੋਂ ਬਾਅਦ ਸਵੇਰੇ 10 ਵਜਕੇ 22 ਮਿੰਟ ਤੋਂ ਰਵੀ ਯੋਗ ਬਣ ਰਿਹਾ ਹੈ।

ਵਣਜ ਕਰਣ

    ਇਸ ਯੋਗ ਦਾ ਨਿਰਮਾਣ 15 ਜਨਵਰੀ ਨੂੰ ਸਵੇਰੇ 7 ਵਜਕੇ 15 ਵਜੇ ਤੱਕ ਹੈ। ਨਾਲ ਹੀ ਸ਼ਾਮ 06 ਵਜਕੇ 27 ਮਿੰਟ ਤੋਂ ਵਣਜ ਕਰਣ ਦਾ ਨਿਰਮਾਣ ਹੋ ਰਿਹਾ ਹੈ।

ਅਭਿਜੀਤ ਮੁਹੂਰਤ

    ਲੋਹੜੀ ਵਾਲੇ ਦਿਨ ਅਭਿਜੀਤ ਮੁਹੂਰਤ ਦੁਪਹਿਰ 12 ਵਜਕੇ 9 ਮਿੰਟ ਤੋਂ 12 ਵਜਕੇ 51 ਮਿੰਟ ਤੱਕ ਹੈ।

ਜੋਤਿਸ਼ ਸ਼ਾਸਤਰ

    ਜੋਤਿਸ਼ ਸ਼ਾਸਤਰ ਮੁਤਾਬਕ ਇਸ ਸਾਲ ਮਕਰ ਸੰਕ੍ਰਾਂਤੀ 15 ਜਨਵਰੀ ਨੂੰ ਹੈ। ਇਸਤੋਂ ਇੱਕ ਦਿਨ ਪਹਿਲਾਂ 14 ਜਨਵਰੀ ਨੂੰ ਲੋਹੜੀ ਮਨਾਈ ਜਾਵੇਗੀ।

View More Web Stories