ਜਾਣੋ ਕਿੰਨੀ ਵਾਰ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ


2024/01/19 16:25:15 IST

ਗੁਪਤ ਪੈਰੋਲ

    24 ਅਕਤੂਬਰ 2020 ਨੂੰ 24 ਘੰਟਿਆਂ ਲਈ ਗੁਪਤ ਪੈਰੋਲ ਮਿਲੀ। ਇਸ ਉਪਰੰਤ ਬੀਮਾਰ ਮਾਂ ਨੂੰ ਮਿਲਣ ਲਈ 21 ਮਈ 2021 ਨੂੰ ਪੈਰੋਲ ਮਿਲੀ ਸੀ।

21 ਦਿਨਾਂ ਦੀ ਫਰਲੋ

    ਸਾਲ 2022 ਚ 7 ਫਰਵਰੀ ਨੂੰ 21 ਦਿਨਾਂ ਦੀ ਫਰਲੋ ਮਿਲੀ। ਇਸੇ ਸਾਲ 17 ਜੂਨ ਨੂੰ 30 ਦਿਨਾਂ ਦੀ ਪੈਰੋਲ ਮਿਲੀ।

40 ਦਿਨਾਂ ਲਈ ਬਾਹਰ

    15 ਅਕਤੂਬਰ 2022 ਨੂੰ ਮੁੜ ਡੇਰਾ ਮੁਖੀ 40 ਦਿਨਾਂ ਲਈ ਜੇਲ੍ਹ ਤੋਂ ਬਾਹਰ ਆਇਆ। ਇਸ ਮਗਰੋਂ 21 ਜਨਵਰੀ 2023 ਨੂੰ ਫਿਰ 40 ਦਿਨਾਂ ਦੀ ਹੋਰ ਪੈਰੋਲ ਮਿਲੀ।

ਮੁੜ ਮਿਲੀ ਪੈਰੋਲ

    20 ਜੁਲਾਈ 2023 ਨੂੰ ਰਾਮ ਰਹੀਮ ਨੂੰ ਮੁੜ 30 ਦਿਨਾਂ ਦੀ ਪੈਰੋਲ ਮਿਲੀ ਤੇ ਜੇਲ੍ਹ ਤੋਂ ਬਾਹਰ ਆਇਆ।

ਜਨਮਦਿਨ ਦੀ ਮੌਜ

    15 ਅਗਸਤ 2023 ਨੂੰ ਜਨਮਦਿਨ ਦੀ ਮੌਜ ਲੱਗੀ। ਇਸ ਦਿਨ ਡੇਰਾ ਮੁਖੀ ਫਿਰ ਪੈਰੋਲ ਲੈ ਕੇ ਬਾਹਰ ਆਇਆ।

ਪਿਛਲੀ ਪੈਰੋਲ

    ਹੁਣ ਤਾਜ਼ਾ ਮਿਲੀ ਪੈਰੋਲ ਤੋਂ ਪਿਛਲੀ ਪੈਰੋਲ ਨਵੰਬਰ 2023 ਚ ਮਿਲੀ ਸੀ। 21 ਦਿਨਾਂ ਲਈ ਰਾਮ ਰਹੀਮ ਬਾਹਰ ਆਇਆ ਸੀ।

50 ਦਿਨਾਂ ਦੀ ਛੁੱਟੀ

    ਸਾਲ 2024 ਚੜ੍ਹਦੇ ਹੀ ਪਹਿਲੇ ਮਹੀਨੇ ਦੀ 19 ਤਾਰੀਕ ਨੂੰ ਡੇਰਾ ਮੁਖੀ ਨੂੰ ਫਿਰ ਪੈਰੋਲ ਦਿੱਤੀ ਗਈ ਹੈ। 50 ਦਿਨਾਂ ਲਈ ਉਹ ਜੇਲ੍ਹ ਤੋਂ ਬਾਹਰ ਆਵੇਗਾ।

View More Web Stories