Vivo ਦੀ S18 ਸੀਰੀਜ਼ ਜਲਦ ਹੋਵੇਗੀ ਲਾਂਚ
ਬਾਜ਼ਾਰ ਚ ਆਉਣਗੇ ਕਈ ਫੋਨ
Vivo ਦੀ S18 ਸੀਰੀਜ਼ ਜਲਦ ਹੀ ਲਾਂਚ ਹੋਵੇਗੀ। Vivo S18, Vivo S18 Pro ਅਤੇ Vivo S18e ਸ਼ਾਮਲ ਹੋਣਗੇ।
ਸਪੈਸੀਫਿਕੇਸ਼ਨਸ ਕੀਤੇ ਜਾਰੀ
ਇਹ ਫੋਨ S17 ਸੀਰੀਜ਼ ਦੀ ਥਾਂ ਲਵੇਗਾ ਜੋ ਮਈ ਚ ਪੇਸ਼ ਕੀਤੀ ਗਈ ਸੀ। S18 ਸੀਰੀਜ਼ ਦੇ ਕੁਝ ਸਪੈਸੀਫਿਕੇਸ਼ਨਸ ਨੂੰ ਟੀਜ਼ ਕੀਤਾ ਹੈ।
14 ਦਸੰਬਰ ਨੂੰ ਹੋਵੇਗੀ ਲਾਂਚਿੰਗ
S18 ਸੀਰੀਜ਼ ਨੂੰ ਚੀਨ ਚ 14 ਦਸੰਬਰ ਨੂੰ ਲਾਂਚ ਕੀਤਾ ਜਾਵੇਗਾ। TWS 3e ਈਅਰਬਡ ਵੀ ਵਿਕਰੀ ਲਈ ਉਪਲਬਧ ਕਰਵਾਏ ਜਾਣਗੇ।
ਟ੍ਰਿਪਲ ਰੀਅਰ ਕੈਮਰਾ
Vivo S18 ਅਤੇ S18 Pro ਨੂੰ ਜੇਡ, ਪੋਰਸਿਲੇਨ ਅਤੇ ਬਲੈਕ ਕਲਰ ਚ ਦੇਖਿਆ ਜਾ ਸਕਦਾ ਹੈ। ਇਨ੍ਹਾਂ ਚ ਟ੍ਰਿਪਲ ਰੀਅਰ ਕੈਮਰਾ ਯੂਨਿਟ ਹੈ।
ਹੋਲ-ਪੰਚ ਸਲਾਟ
ਸਮਾਰਟਫੋਨਸ ਵਿੱਚ ਡਿਸਪਲੇ ਦੇ ਉੱਪਰ ਫਰੰਟ ਕੈਮਰਾ ਸੈਂਸਰ ਲਈ ਇੱਕ ਹੋਲ-ਪੰਚ ਸਲਾਟ ਹੈ।
5000mAh ਦੀ ਬੈਟਰੀ
S18 Pro ਚ MediaTek Dimensity 9200+ SoC ਬਤੌਰ ਪ੍ਰੋਸੈਸਰ ਹੋਵੇਗਾ ਤੇ S18 ਚ Snapdragon 7 Gen 3 ਤੇ 5000mAh ਦੀ ਬੈਟਰੀ ਹੋਵੇਗੀ।
ਫਾਸਟ ਚਾਰਜਿੰਗ ਦੀ ਸਪੋਰਟ
S18e ਵਿੱਚ 4,800 mAh ਦੀ ਬੈਟਰੀ 80W ਫਾਸਟ ਚਾਰਜਿੰਗ ਲਈ ਸਪੋਰਟ ਹੋਵੇਗੀ। ਇਹ ਗ੍ਰੇ,ਪਰਪਲ ਅਤੇ ਬਲੈਕ ਰੰਗ ਚ ਉਪਲੱਬਧ ਹੋਵੇਗਾ।
120 Hz ਦਾ ਰਿਫ੍ਰੈਸ਼ ਰੇਟ
120 Hz ਦੀ ਰਿਫ੍ਰੈਸ਼ ਰੇਟ ਦੇ ਨਾਲ ਕਰਵਡ OLED ਡਿਸਪਲੇ ਹੋਵੇਗੀ। ਕੰਪਨੀ ਇਸ ਸੀਰੀਜ਼ ਚ Vivo X100 Pro+ ਨੂੰ ਐਡ ਕਰ ਸਕਦੀ ਹੈ।
View More Web Stories