ਮੋਬਾਇਲ ਚਾਰਜਿੰਗ ਸਮੇਂ ਧਿਆਨ ਰੱਖਣ ਯੋਗ ਗੱਲਾਂ


2023/12/12 21:06:14 IST

ਸਹੀ ਇਸਤੇਮਾਲ

    ਮੋਬਾਇਲ ਹਰ ਕਿਸੇ ਕੋਲ ਹੈ। ਪ੍ਰੰਤੂ, ਇਸਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਨਾ ਬਹੁਤ ਸਾਰੇ ਲੋਕ ਨਹੀਂ ਜਾਣਦੇ।

ਲਾਪਰਵਾਹੀ ਨਾਲ ਖਰਾਬੀ

    ਅਕਸਰ ਦੇਖਿਆ ਜਾਂਦਾ ਹੈ ਕਿ ਸਮੇਂ ਤੋਂ ਪਹਿਲਾਂ ਮੋਬਾਇਲ ਖਰਾਬ ਹੋ ਜਾਂਦਾ ਹੈ। ਇਸਦੀ ਕਾਰਨ ਲਾਪਰਵਾਹੀ ਹੁੰਦਾ ਹੈ।

ਚਾਰਜਿੰਗ ਦਾ ਤਰੀਕਾ

    ਮੋਬਾਇਲ ਨੂੰ ਸਹੀ ਤਰੀਕੇ ਨਾਲ ਚਾਰਜ ਕਰੋ। 100 ਫ਼ੀਸਦੀ ਹੋਣ ਤੋਂ ਤੁਰੰਤ ਬਾਅਦ ਚਾਰਜਿੰਗ ਤੋਂ ਹਟਾ ਲਓ।

ਕਦੋਂ ਕੀਤਾ ਜਾਵੇ ਚਾਰਜ

    ਆਮ ਤੌਰ ਤੇ ਜਦੋਂ ਮੋਬਾਇਲ ਦੀ ਬੈਟਰੀ ਬਿਲਕੁਲ ਖ਼ਤਮ ਜਾਂ ਇੱਕ ਦੋ ਫੀਸਦੀ ਰਹਿ ਜਾਂਦੀ ਹੈ ਉਦੋਂ ਚਾਰਜ ਲਾਇਆ ਜਾਂਦਾ, ਜੋਕਿ ਗਲਤ ਹੈ। 20 ਫੀਸਦੀ ਬੈਟਰੀ ਹੁੰਦੇ ਸਾਰ ਹੀ ਫੋਨ ਚਾਰਜ ਲਗਾਓ।

ਪ੍ਰੋਸੈਸਰ 'ਤੇ ਅਸਰ

    ਬਿਲਕੁਲ ਬੈਟਰੀ ਖਤਮ ਹੋਣ ਜਾਂ ਓਵਰ ਚਾਰਜ ਕਰਨ ਨਾਲ ਪ੍ਰੋਸੈਸਰ ਤੇ ਅਸਰ ਪੈਂਦਾ ਹੈ।

ਹੈਂਗ ਸਮੱਸਿਆ

    ਗਲਤ ਤਰੀਕੇ ਨਾਲ ਫੋਨ ਚਾਰਜਿੰਗ ਕਾਰਨ ਮੋਬਾਇਲ ਹੈਂਗ ਹੋਣ ਦੀ ਸਮੱਸਿਆ ਆਉਂਦੀ ਹੈ।

ਰੱਖੋ ਧਿਆਨ

    ਮੋਬਾਇਲ ਵਰਤਦੇ ਸਮੇਂ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ।

View More Web Stories