ਟਾਟਾ ਦੇਵੇਗੀ 28 ਹਜ਼ਾਰ ਨੌਜਵਾਨਾਂ ਨੂੰ ਨੌਕਰੀ


2023/11/28 17:06:32 IST

ਭਾਰਤ ਚ ਬਣੇਗਾ ਆਈਫੋਨ

    ਟਾਟਾ ਗਰੁੱਪ ਨੇ ਮੈਗਾ ਪਲਾਨ ਦਾ ਖੁਲਾਸਾ ਕੀਤਾ ਹੈ। ਜਿਸ ਦੇ ਤਹਿਤ ਕੰਪਨੀ ਭਾਰਤ ਵਿੱਚ ਆਈਫੋਨ ਬਣਾਏਗੀ।

ਦੁਗਣੇ ਬਨਣਗੇ ਆਈਫੋਨ

    ਕੰਪਨੀ ਭਾਰਤ ਚ ਆਈਫੋਨ ਨਿਰਮਾਣ ਦੀ ਰਫਤਾਰ ਨੂੰ ਦੁੱਗਣਾ ਕਰਨਾ ਚਾਹੁੰਦੀ ਹੈ। ਇਸ ਲਈ ਟਾਟਾ ਨੂੰ ਚੁਣਿਆ ਹੈ।

ਐਪਲ ਚ ਸ਼ੁਰੂ ਹੋਵੇਗਾ ਨਿਰਮਾਣ

    ਟਾਟਾ ਘਰੇਲੂ ਤੇ ਗਲੋਬਲ ਮਾਰਕੀਟ ਲਈ ਭਾਰਤ ਵਿੱਚ ਐਪਲ ਵਿੱਚ ਆਈਫੋਨ ਦਾ ਨਿਰਮਾਣ ਸ਼ੁਰੂ ਕਰੇਗਾ।

ਵਿਸਟ੍ਰੋਨ ਛੱਡੇਗੀ ਭਾਰਤ

    ਟਾਟਾ ਦੇ ਮਾਸਟਰ ਪਲਾਨ ਦੇ ਤਹਿਤ ਆਈਫੋਨ ਬਣਾਉਣ ਵਾਲੀ ਵਿਸਟ੍ਰੋਨ ਵੀ ਭਾਰਤ ਛੱਡ ਦੇਵੇਗੀ।

ਟਾਟਾ ਦੀ ਸ਼ਾਨਦਾਰ ਐਂਟਰੀ

    Pegatron ਤੇ Foxconn ਵੀ ਭਾਰਤ ਚ ਆਈਫੋਨ ਦਾ ਉਤਪਾਦਨ ਕਰਦੇ ਹਨ। ਹੁਣ ਟਾਟਾ ਨੇ ਵੀ ਐਂਟਰੀ ਕੀਤੀ ਹੈ।

$125 ਮਿਲੀਅਨ ਚ ਖਰੀਦੀ ਇਨਫੋਕਾਮ

    ਟਾਟਾ ਇਲੈਕਟ੍ਰਾਨਿਕਸ ਨੇ ਵਿਸਟ੍ਰੋਨ ਇਨਫੋਕਾਮ ਲਿਮਟਿਡ ਨੂੰ $125 ਮਿਲੀਅਨ ਵਿੱਚ ਖਰੀਦਿਆ ਹੈ।

ਹੋਸੂਰ ਯੂਨਿਟ ਚ ਮਿਲੇਗਾ ਰੋਜ਼ਗਾਰ

    ਟਾਟਾ ਹੋਸੂਰ ਆਈਫੋਨ ਯੂਨਿਟ ਵਿੱਚ 28000 ਲੋਕਾਂ ਨੂੰ ਰੁਜ਼ਗਾਰ ਦੇਣ ਦੀ ਯੋਜਨਾ ਬਣਾ ਰਿਹਾ ਹੈ।

5000 ਕਰੋੜ ਦਾ ਹੋਵੇਗਾ ਨਿਵੇਸ਼

    ਯੂਨਿਟ ਵਿੱਚ ਕੁੱਲ 5000 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ। 1 ਤੋਂ 1.5 ਸਾਲ ਦੇ ਅੰਦਰ ਕੰਪਨੀ ਰੋਜ਼ਗਾਰ ਦੇਵੇਗੀ

View More Web Stories