ਰੋਬੋਟ ਦੀ ਅਜਿਹੀ ਹਰਕਤ ਸੁਣ ਹੋ ਜਾਵੋਗੇ ਹੈਰਾਨ
ਰੋਬੋਟ ਨੇ ਲਈ ਜਾਨ
ਅਜ਼ਿਹੀ ਘਟਨਾ ਦੱਖਣੀ ਕੋਰੀਆ ਵਿੱਚ ਸਾਹਮਣੇ ਆਈ ਹੈ। ਇੱਥੇ ਰੋਬੋਟ ਨੇ ਆਦਮੀ ਦੀ ਜਾਨ ਲੈ ਲਈ।
ਥੈਲੇ ਨੂੰ ਸਮਝਿਆ ਬਕਸਾ
ਰਿਪੋਰਟਾਂ ਦੇ ਹਵਾਲੇ ਤੋਂ ਪਤਾ ਚਲਿਆ ਹੈ ਕਿ ਇੱਥੇ ਕੰਪਨੀ ਵਿੱਚ ਕੰਮ ਕਰਨ ਵਾਲੇ ਰੋਬੋਟ ਨੇ ਆਦਮੀ ਦੇ ਹੱਥ ਵਿੱਚ ਫੜੇ ਸਬਜ਼ੀ ਦੇ ਥੈਲੇ ਨੂੰ ਬਕਸਾ ਸਮਝ ਲਿਆ ਅਤੇ ਉਸਨੂੰ ਚੁੱਕ ਕੇ ਸੁੱਟ ਦਿੱਤਾ।
ਰੋਬੋਟ ਠੀਕ ਕਰਨ ਆਇਆ ਸੀ
ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਆਦਮੀ ਉਸੇ ਰੋਬੋਟ ਨੂੰ ਠੀਕ ਕਰਨ ਲਈ ਗਿਆ ਸੀ।
ਚਿਹਰਾ-ਛਾਤੀ ਕੁਚਲੀ
ਵਿਅਕਤੀ ਦਾ ਚਿਹਰਾ ਅਤੇ ਛਾਤੀ ਮਸ਼ੀਨ ਨੇ ਬੁਰੀ ਤਰ੍ਹਾਂ ਕੁਚਲ ਕੀਤਾ। ਆਨ ਫਾਨਨ ਲੋਕ ਵਿਅਕਤੀ ਨੂੰ ਹਸਪਤਾਲ ਲੈ ਗਏ,ਪਰ ਉਸਨੇ ਦਮ ਤੋੜ ਦਿੱਤਾ।
ਤਕਨੀਕੀ ਖਰਾਬੀ ਕਾਰਨ ਹੋਈ ਘਟਨਾ
ਰਿਪੋਰਟ ਦੇ ਮੁਤਾਬਿਕ ਵਿਅਕਤੀ ਉੱਥੇ ਰੋਬੋਟ ਨੂੰ ਚੈਕ ਕਰਨ ਲਈ ਗਿਆ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਰੋਬੋਟ ਵਿੱਚ ਤਕਨੀਕੀ ਖਰਾਬੀ ਆ ਗਈ ਅਤੇ ਉਸਨੇ ਵਿਅਕਤੀ ਦੀ ਪਛਾਣ ਕਰਨ ਵਿੱਚ ਗਲਤੀ ਕਰ ਦਿੱਤੀ।
ਵਿਅਕਤੀ ਨੂੰ ਕੀਤਾ ਗਿਫ਼ਤਾਰ
ਫਿਲਹਾਲ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਨੂੰ ਗਿਫ਼ਤਾਰ ਕਰ ਲਿਆ ਹੈ। ਹਾਲਾਂਕਿ ਇਸ ਤਰ੍ਹਾਂ ਦੀ ਘਟਨਾ ਪਹਿਲੀ ਵਾਰ ਨਹੀਂ ਹੋਈ। ਪਹਿਲੇ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕਿਆਂ ਹਨ।
ਪੁਲਿਸ ਕਰ ਰਹੀ ਪੜਤਾਲ
ਘਟਨਾ ਨੂੰ ਲੈ ਕੇ ਪੁਲਿਸ ਨੇ ਪੜਤਾਲ ਸ਼ੁਰੂ ਕਰ ਦਿਤੀ ਹੈ। ਕੰਪਨੀ ਦੇ ਸੁਰਖਿਆ ਮੈਨੇਜਰ ਨੂੰ ਕਾਬੂ ਕਰਕੇ ਕਾਰਵਾਈ
ਕੀਤੀ ਹੈ।
View More Web Stories