ਚੀਨ ਦੇ 5-STAR ਝੰਡੇ ਦਾ ਮਹੱਤਵ
ਹਰ ਦੇਸ਼ ਦਾ ਆਪਣਾ ਝੰਡਾ
ਦੁਨੀਆਂ ਦੇ ਹਰ ਦੇਸ਼ ਦਾ ਆਪਣਾ ਝੰਡਾ ਹੈ। ਜਿਸਦਾ ਆਪਣਾ ਮਹੱਤਵ ਹੁੰਦਾ ਹੈ। ਹਰ ਝੰਡੇ ਨਾਲ ਇਤਿਹਾਸ ਜੁੜਿਆ ਹੈ।
ਚੀਨ ਦੇ ਝੰਡੇ ਦਾ ਇਤਿਹਾਸ
ਇਹ ਲਾਲ ਰੰਗ ਦਾ ਹੁੰਦਾ ਹੈ। ਇਸ ਉਪਰ 5 ਸਟਾਰ (ਤਾਰੇ) ਬਣੇ ਹੋਏ ਹਨ।
ਕੀ ਹੈ ਝੰਡੇ ਦਾ ਨਾਮ
ਚੀਨ ਦੇ ਝੰਡੇ ਦਾ ਨਾਮ ਵੂ ਸ਼ਿੰਗ ਹੋਂਗ ਕੀ ਹੈ। ਆਓ ਜਾਣੋ ਇਸ ਉਪਰ 5-STAR ਕਿਉਂ ਹੁੰਦੇ ਹਨ...
ਕਮਿਉਨਿਸਟ ਕ੍ਰਾਂਤੀ ਦਾ ਪ੍ਰਤੀਕ
ਇਹ ਕਮਿਉਨਿਸਟ ਕ੍ਰਾਂਤੀ ਦਾ ਪ੍ਰਤੀਕ ਹੈ। 5 ਤਾਰਿਆਂ ਦੀ ਦਿਸ਼ਾ ਤੋਂ ਪਤਾ ਚੱਲਦਾ ਹੈ ਕਿ ਏਕਤਾ ਨੂੰ ਇੱਕ ਕੇਂਦਰ ਦੇ ਚਾਰੇ ਪਾਸੇ ਘੁੰਮਣਾ ਚਾਹੀਦਾ।
View More Web Stories