Realme ਦੇ ਫੋਨ ਨੂੰ ਮਿਲੀ ਤਗੜੀ ਸਕਿਓਰਿਟੀ ਅਪਡੇਟ
Android 13 ਮਿਲੇਗਾ
ਕੰਪਨੀ ਵੱਲੋਂ Realme ਸਮਾਰਟਫੋਨ ਲਈ ਸਕਿਓਰਿਟੀ ਅਪਡੇਟ ਪੇਸ਼ ਕੀਤੀ ਜਾ ਰਹੀ ਹੈ। ਕੰਪਨੀ Realme C35 ਲਈ Android 13 ਅਪਡੇਟ ਪੇਸ਼ ਕਰਨ ਜਾ ਰਹੀ ਹੈ।
ਕੁਝ ਸਮਾਂ ਕਰਨਾ ਪੈ ਸਕਦਾ ਇੰਤਜ਼ਾਰ
ਅਪਡੇਟ ਲਈ ਸਾਨੂੰ ਕੁਝ ਹੋਰ ਸਮਾਂ ਇੰਤਜ਼ਾਰ ਕਰਨਾ ਪੈ ਸਕਦਾ ਹੈ। ਅਪਡੇਟ ਨੂੰ ਸਤੰਬਰ 2023 ਦੇ ਸਕਿਓਰਿਟੀ ਪੈਚ ਦੇ ਨਾਲ ਲਿਆਂਦਾ ਜਾ ਰਿਹਾ ਹੈ।
ਸੁਰੱਖਿਆ ਹੋਵੇਗੀ ਮਜ਼ਬੂਤ
ਇਸ ਅਪਡੇਟ ਨਾਲ ਯੂਜ਼ਰ ਦੇ ਫੋਨ ਤੇ ਸੁਰੱਖਿਆ ਨੂੰ ਮਜ਼ਬੂਤ ਕੀਤਾ ਗਿਆ ਹੈ।
ਨਵੰਬਰ ਅੰਤ ਤੱਕ ਰੋਲ ਆਊਟ ਹੋਵੇਗਾ
Realme C35 ਲਈ Android 13 ਅਪਡੇਟ ਨਵੰਬਰ ਦੇ ਅੰਤ ਤੱਕ ਰੋਲ ਆਊਟ ਹੋਣ ਦੀ ਉਮੀਦ ਹੈ।
Unisoc Tiger T616 ਪ੍ਰੋਸੈਸਰ
ਕੰਪਨੀ Realme C35 Unisoc Tiger T616 ਪ੍ਰੋਸੈਸਰ ਦੇ ਨਾਲ ਪੇਸ਼ ਕਰਦੀ ਹੈ।
5000 mAh ਬੈਟਰੀ
Realme ਦਾ ਇਹ ਸਮਾਰਟਫੋਨ 18W ਵਾਇਰਡ ਚਾਰਜਿੰਗ ਫੀਚਰ ਦੇ ਨਾਲ 5000 mAh ਬੈਟਰੀ ਨਾਲ ਆਉਂਦਾ ਹੈ।
6.6 ਇੰਚ ਦੀ ਡਿਸਪਲੇ
Realme C35 ਸਮਾਰਟਫੋਨ 6.6 ਇੰਚ ਦੀ IPS LCD ਡਿਸਪਲੇ ਨਾਲ ਆਉਂਦਾ ਹੈ।
50MP ਪ੍ਰਾਇਮਰੀ ਕੈਮਰਾ
Realme C35 ਸਮਾਰਟਫੋਨ 50MP ਪ੍ਰਾਇਮਰੀ ਕੈਮਰਾ, 2MP ਮੈਕਰੋ ਲੈਂਸ, 0.3MP ਡੂੰਘਾਈ ਕੈਮਰਾ ਦੇ ਨਾਲ ਆਉਂਦਾ ਹੈ। ਫੋਨ ਚ 8MP ਸੈਲਫੀ ਕੈਮਰਾ ਹੈ।
Realme UI 2.0
Realme C35 ਸਮਾਰਟਫੋਨ ਐਂਡ੍ਰਾਇਡ 11 ਆਧਾਰਿਤ Realme UI 2.0 ਤੇ ਚੱਲਦਾ ਹੈ।
View More Web Stories
Read More