1 ਜਨਵਰੀ ਤੋਂ ਨਹੀਂ ਚਲੇਗੀ ਪੁਰਾਣੀ UPI ID
ਬਲੌਕ ਕਰਨ ਦੇ ਨਿਰਦੇਸ਼
ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਅਕਿਰਿਆਸ਼ੀਲ UPI ID ਨੂੰ ਬਲਾਕ ਕਰਨ ਦੇ ਨਿਰਦੇਸ਼ ਦਿੱਤੇ ਹਨ।
31 ਦਸੰਬਰ ਤੋਂ ਬਲਾਕ ਹੋਵੇਗੀ
ਇੱਕ ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ UPI ID ਰਾਹੀਂ ਔਨਲਾਈਨ ਲੈਣ-ਦੇਣ ਨਹੀਂ ਕਰ ਰਹੇ ਹੋ, ਤਾਂ ਤੁਹਾਡੀ UPI ID 31 ਦਸੰਬਰ ਤੋਂ ਬਲੌਕ ਹੋ ਜਾਵੇਗੀ।
ਅਣਵਰਤੀ ਆਈਡੀ ਨਹੀਂ ਹੋਵੇਗੀ ਇਸੇਤਮਾਲ
ਤੁਹਾਡੀ ਅਣਵਰਤੀ ਆਈਡੀ ਨੂੰ 1 ਜਨਵਰੀ 2024 ਤੋਂ ਇਸਤੇਮਾਲ ਨਹੀਂ ਕੀਤਾ ਜਾ ਸਕੇਗਾ।
ਐਪ ਦੀ ਵਰਤੋਂ ਨਹੀਂ ਕਰ ਸਕੋਗੇ
GPay, PhonePe ਅਤੇ Paytm ਵਰਗੇ ਪਲੇਟਫਾਰਮ ਆਨਲਾਈਨ ਪੈਸੇ ਭੇਜਣ ਲਈ UPI ID ਦੀ ਵਰਤੋਂ ਕਰਦੇ ਹਨ, ਜੋ ਮੋਬਾਈਲ ਨੰਬਰ ਨਾਲ ਜੁੜਿਆ ਹੁੰਦਾ ਹੈ। ਇਸਦੀ ਵਰਤੋਂ ਵੀ ਨਹੀਂ ਕਰ ਸਕੋਗੇ।
ਇੱਕ ਤੋ ਵੱਧ ਹੁੰਦਿਆਂ UPI ID
ਕਈ ਵਾਰ ਇੱਕ ਮੋਬਾਈਲ ਨੰਬਰ ਨਾਲ ਇੱਕ ਤੋਂ ਵੱਧ UPI ID ਲਿੰਕ ਹੁੰਦੀਆਂ ਹਨ, ਜੋ ਲੰਬੇ ਸਮੇਂ ਤੱਕ ਨਹੀਂ ਵਰਤੀਆਂ ਜਾਂਦੀਆਂ ਹਨ।
ਬਚਣ ਲਈ ਇਹ ਕਰੋ
ਜੇ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੀ ਪੁਰਾਣੀ ਇਨਐਕਟਿਵ ਆਈਡੀ ਬੰਦ ਹੋਵੇ, ਤਾਂ ਤੁਹਾਨੂੰ 31 ਦਸੰਬਰ ਤੋਂ ਪਹਿਲਾਂ ਆਪਣੀ ਪੁਰਾਣੀ ਆਈਡੀ ਨੂੰ ਐਕਟੀਵੇਟ ਕਰਨਾ ਹੋਵੇਗਾ।
ਐਕਟੀਵੇਟ ਕਰੋ
ਤੁਹਾਨੂੰ ਯੂਪੀਆਈ ਆਈਡੀ ਦੁਆਰਾ ਭੁਗਤਾਨ ਕਰਕੇ ਇਸਨੂੰ ਐਕਟੀਵੇਟ ਕਰਨਾ ਹੋਵੇਗਾ।
ਟਰਾਈ ਵਲੋਂ ਨਿਰਦੇਸ਼ ਜਾਰੀ
ਗਾਹਕ ਪੁਰਾਣੇ UPI ID ਨੂੰ ਡਿਐਕਟੀਵੇਟ ਕੀਤੇ ਬਿਨਾਂ ਨਵੇਂ ਮੋਬਾਈਲ ਤੇ ਨਵੇਂ UPI ID ਨਾਲ ਮੋਬਾਈਲ ਨੰਬਰ ਲਿੰਕ ਕਰਦੇ ਹਨ। ਟਰਾਈ ਦੁਆਰਾ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।
ਧੋਖਾਧੜੀ ਦੀ ਸੰਭਾਵਨਾ
ਦਰਅਸਲ ਪੁਰਾਣੀ UPI ID ਨਾਲ ਧੋਖਾਧੜੀ ਦੀ ਜ਼ਿਆਦਾ ਸੰਭਾਵਨਾ ਹੈ। ਅਜਿਹੇ ਚ NPCI ਵੱਲੋਂ ਇਸ ਨੂੰ ਬਲਾਕ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
View More Web Stories