ਹੁਣ ਇੰਸਟਾਗ੍ਰਾਮ ਰੀਲਜ਼ ਕਰ ਸਕੋਗੇ ਡਾਊਨਲੋਡ


2023/11/23 16:00:29 IST

ਥਰਡ ਪਾਰਟੀ ਐਪਸ ਦੀ ਲੋੜ ਨਹੀਂ

    ਇਸ ਫੀਚਰ ਦੇ ਜ਼ਰੀਏ ਯੂਜ਼ਰਸ ਥਰਡ ਪਾਰਟੀ ਐਪਸ ਦੀ ਵਰਤੋਂ ਕੀਤੇ ਬਿਨਾਂ ਰੀਲਾਂ ਨੂੰ ਡਾਊਨਲੋਡ ਕਰ ਸਕਣਗੇ।

ਪਹਿਲੇ ਅਮਰੀਕਾ ਚ ਸੀ ਫੀਚਰ

    5 ਮਹੀਨੇ ਪਹਿਲਾਂ ਕੰਪਨੀ ਨੇ ਇਸ ਫੀਚਰ ਨੂੰ ਸਿਰਫ ਅਮਰੀਕਾ ਚ ਰੋਲਆਊਟ ਕੀਤਾ ਸੀ, ਜੋ ਹੁਣ ਭਾਰਤ ਸਮੇਤ ਹੋਰ ਦੇਸ਼ਾਂ ਚ ਵੀ ਉਪਲੱਬਧ ਹੋਵੇਗਾ।

ਨਿੱਜੀ ਖਾਤਿਆਂ ਤੇ ਲਾਗੂ ਨਹੀਂ

    ਨਿੱਜੀ ਖਾਤਿਆਂ ਰਾਹੀਂ ਸ਼ੇਅਰ ਕੀਤੀਆਂ ਰੀਲਾਂ ਨੂੰ ਡਾਊਨਲੋਡ ਨਹੀਂ ਕੀਤਾ ਜਾ ਸਕਦਾ। ਜਨਤਕ ਖਾਤਿਆਂ ਵਾਲੇ ਉਪਭੋਗਤਾ ਸੈਟਿੰਗਾਂ ਤੋਂ ਰੀਲਜ਼ ਨੂੰ ਡਾਊਨਲੋਡ ਕਰਨਾ ਬੰਦ ਕਰ ਸਕਦੇ ਹਨ।

ਇੰਝ ਕਰੋ ਰੀਲਜ਼ ਨੂੰ ਡਾਊਨਲੋਡ

    ਸਭ ਤੋਂ ਪਹਿਲਾਂ, ਰੀਲ ਨੂੰ ਖੋਲ੍ਹੋ ਜਿਸ ਨੂੰ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ।

ਸ਼ੇਅਰ ਆਈਕਨ ਦਬੋ

    ਹੁਣ ਐਪ ਦੇ ਸੱਜੇ ਪਾਸੇ ਮੌਜੂਦ ਸ਼ੇਅਰ ਆਈਕਨ ਤੇ ਟੈਪ ਕਰੋ।

ਡਾਊਨਲੋਡ ਵਿਕਲਪ ਵੇਖੋ

    ਹੁਣ ਕਾਪੀ ਲਿੰਕ ਆਪਸ਼ਨ ਦੇ ਅੱਗੇ ਡਾਊਨਲੋਡ ਦਾ ਵਿਕਲਪ ਦਿਖਾਈ ਦੇਵੇਗਾ।

ਫਿਰ ਕਰੋ ਡਾਊਨਲੋਡ

    ਤੁਸੀਂ ਡਾਊਨਲੋਡ ਵਿਕਲਪ ਤੇ ਟੈਪ ਕਰਕੇ ਰੀਲਾਂ ਨੂੰ ਡਾਊਨਲੋਡ ਕਰ ਸਕਦੇ ਹੋ।

View More Web Stories