ਯੂ-ਟਿਊਬ ਤੋਂ ਮਿਲੇਗਾ ਪੈਸਾ ਹੀ ਪੈਸਾ ਇਹਨਾਂ ਚੀਜ਼ਾਂ ਦਾ ਰੱਖੋ ਧਿਆਨ
ਯੂ-ਟਿਊਬ ਤੋਂ ਕਮਾਈ
ਹਰ ਕੋਈ ਚਾਹੁੰਦਾ ਹੈ ਕਿ ਸ਼ੋਸ਼ਲ ਮੀਡੀਆ ਤੋਂ ਕਮਾਈ ਕੀਤੀ ਜਾਵੇ। ਪਰ ਕਿਵੇਂ ਇਸਦਾ ਵੀ ਤਰੀਕਾ ਹੁੰਦਾ ਹੈ। ਯੂ-ਟਿਊਬ ਤੋਂ ਵੀ ਕਮਾਈ ਕੀਤੀ ਜਾ ਸਕਦੀ ਹੈ ਪਰ ਸਵਾਲ ਹੈ ਕਿਵੇਂ ?
ਕਮਾਈ ਕਰਨ ਦੇ ਤਰੀਕੇ
ਯੂ-ਟਿਊਬ ਤੋਂ ਕਈ ਤਰੀਕਿਆਂ ਨਾਲ ਪੈਸਾ ਕਮਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਯੂਟਿਊਬ ਤੋਂ ਕਿਵੇਂ ਕਮਾਈ ਕਰ ਸਕਦੇ ਹਾਂ।
ਪ੍ਰੀਮੀਅਮ ਆਮਦਨ
ਯੂਟਿਊਬ ਆਪਣੇ ਉਪਭੋਗਤਾਵਾਂ ਨੂੰ ਮੁਫ਼ਤ ਚ ਸਮੱਗਰੀ ਵਾਚ ਕਰਨ ਦੀ ਸਹੂਲਤ ਦਿੰਦਾ ਹੈ। ਇਸ ਨਾਲ ਆਮਦਨ ਦੀ ਸ਼ੁਰੂਆਤ ਹੋ ਜਾਂਦੀ ਹੈ।
ਗ੍ਰਾਹਕੀ ਤੋਂ ਕਮਾਈ
ਜੇਕਰ ਕੋਈ ਪ੍ਰੀਮੀਅਮ ਗ੍ਰਾਹਕੀ ਲੈਂਦਾ ਹੈ ਤਾਂ ਤੁਸੀਂ ਵਧੀਆ ਕਮਾਈ ਕਰ ਸਕਦੇ ਹੋ।
ਮੁਫ਼ਤ ਸ਼ੇਅਰ
ਯੂਟਿਊਬ ਵੱਲੋਂ ਚੈਨਲ ਬਣਾਉਣ ਵਾਲੇ ਨੂੰ ਊਸਦੇ ਗ੍ਰਾਹਕ ਦੁਬਾਰਾ ਦਿੱਤੀ ਗਈ ਗ੍ਰਾਹਕੀ ਮੁਫਤ ਦਾ ਸ਼ੇਅਰ ਮਿਲਦਾ ਹੈ।
ਸ਼ੇਅਰ ਦੇਣ ਦਾ ਦਾਅਵਾ
ਯੂਟਿਊਬ ਚੈਨਲ ਬਣਾਉਣ ਵਾਲੇ ਨੂੰ ਦਰਸ਼ਕ ਦੁਆਰਾ ਦਿੱਤੇ ਗਏ ਪੈਸੇ ਚੋਂ ਸ਼ੇਅਰ ਦੇਣ ਦਾ ਦਾਅਵਾ ਕਰਦਾ ਹੈ।
ਕਮਾਈ ਦਾ ਤਰੀਕਾ
ਯੂਟਿਊਬ ਵੀਡੀਓ ਪਲੇਅ ਹੋਣ ਦੀ ਸ਼ੁਰੂਆਤ, ਵਿਚਕਾਰ ਜਾਂ ਅੰਤ ਚ ਦਰਸ਼ਕ ਨੂੰ ਐਡ ਲਾਉਣ ਉਪਰ ਕਮਾਈ ਦਾ ਇੱਕ ਆਸਾਨ ਤਰੀਕਾ ਦਿੰਦਾ ਹੈ।
View More Web Stories