i-Phone ਦੀ ਬੈਟਰੀ ਲਾਈਫ ਹੋਵੇਗੀ ਦੁੱਗਣੀ, ਅਪਨਾਓ ਇਹ ਟਿਪਸ


2024/01/01 22:13:04 IST

ਹਰ ਕੋਈ ਪ੍ਰੇਸ਼ਾਨ

    ਜੇਕਰ ਦੇਖਿਆ ਜਾਵੇ ਤਾਂ ਆਈਫੋਨ ਦੇ ਬੈਟਰੀ ਬੈਕਅਪ ਤੋਂ ਹਰ ਕੋਈ ਪ੍ਰੇਸ਼ਾਨ ਹੀ ਰਹਿੰਦਾ ਹੈ।

ਜਾਣੋ ਟਿਪਸ

    ਅੱਜ ਤੁਹਾਨੂੰ 4 ਜ਼ਬਰਦਸਤ ਟਿਪਸ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਫੋਨ ਦੀ ਬੈਟਰੀ ਦੀ ਲਾਈਫ ਨੂੰ ਦੁਗੱਣੀ ਕਰ ਸਕਦੇ ਹਨ। ਆਓ ਜਾਣਦੇ ਹਾਂ.....

ਚਾਰਜਿੰਗ

    ਹਮੇਸ਼ਾਂ ਆਪਣੇ ਫੋਨ ਨੂੰ 80 ਫੀਸਦੀ ਤੱਕ ਹੀ ਚਾਰਜ ਕਰੋ। ਜਦੋਂ ਤੁਸੀਂ ਇਸਤੋਂ ਵੱਧ ਫੋਨ ਚਾਰਜ ਕਰਦੇ ਹੋ ਤਾਂ ਬੈਟਰੀ ਲਾਈਫ ਉਪਰ ਅਸਰ ਪੈਂਦਾ ਹੈ।

ਬੈਕਗਰਾਉਂਡ ਗਤੀਵਿਧੀਆਂ

    ਜਿੰਨਾ ਹੋ ਸਕੇ ਬੈਕਗਰਾਉਂਡ ਗਤੀਵਿਧੀਆਂ ਨੂੰ ਘੱਟ ਜਾਂ ਬੰਦ ਕਰ ਦਿਓ। ਇਸ ਨਾਲ ਬੈਟਰੀ ਜ਼ਿਆਦਾ ਬੈਕਅਪ ਵੀ ਦੇਵੇਗੀ।

ਲੋਕੇਸ਼ਨ

    ਉਹਨਾਂ ਐਪਸ ਨੂੰ ਦਿੱਤੀ ਲੋਕੇਸ਼ਨ ਬੰਦ ਕਰ ਦਿਓ ਜਿਹਨਾਂ ਦੀ ਵਰਤੋਂ ਤੁਸੀਂ ਨਹੀਂ ਕਰਦੇ।

ਫੀਚਰਜ਼

    ਅਜਿਹੇ ਫੀਚਰਜ਼ Disable ਕਰ ਦਿਓ ਜਿਹਨਾਂ ਦਾ ਤੁਸੀਂ ਇਸਤੇਮਾਲ ਨਹੀਂ ਕਰਦੇ। ਇਸ ਤਰ੍ਹਾਂ ਕਰਨ ਨਾਲ ਬੈਟਰੀ ਸੁਰੱਖਿਅਤ ਰਹੇਗੀ।

View More Web Stories