ਇਨਸਾਨ ਤਾਂ ਇਨਸਾਨ ਹੁਣ ਕੁੱਤੇ ਵੀ ਕਰਨਗੇ ਸਪੇਸ ਦੀ ਯਾਤਰਾ


2024/02/08 14:39:15 IST

ਸਪੇਸ

    ਧਰਤੀ ਤੇ ਰਹਿ ਕੇ ਮਨੁੱਖ ਸਪੇਸ ਵਿਚ ਹੋਰ ਗ੍ਰਹਿਆਂ ਵਿਚ ਜੀਵਨ ਦੀ ਖੋਜ ਕਰ ਰਿਹਾ ਹੈ।

ਸਪੇਸ ਯਾਤਰਾ

    ਇਸ ਸਬੰਧ ਵਿੱਚ ਮਨੁੱਖ ਪਹਿਲਾਂ ਹੀ ਬਹੁਤ ਹੱਦ ਤੱਕ ਸਫਲਤਾ ਵੱਲ ਵਧਿਆ ਹੈ। ਸਪੇਸ ਯਾਤਰੀ ਸਪੇਸ ਸੂਟ ਪਹਿਨ ਕੇ ਸਪੇਸ ਵਿੱਚ ਯਾਤਰਾ ਕਰਦੇ ਹਨ।

ਕੁੱਤਾ ਵੀ ਸਪੇਸ ਦੀ ਕਰੇਗਾ ਯਾਤਰਾ

    ਹੁਣ ਇਨਸਾਨਾਂ ਦੇ ਨਾਲ-ਨਾਲ ਕੁੱਤੇ ਵੀ ਸਪੇਸ ਚ ਯਾਤਰਾ ਕਰਨਗੇ। ਸਿਰਫ ਟੂਰ ਹੀ ਨਹੀਂ ਬਲਕਿ ਸਪੇਸ ਦੇ ਭੇਦ ਵੀ ਉਜਾਗਰ ਕਰੇਗਾ।

4 ਪੈਰਾਂ ਵਾਲਾ ਰੋਬੋਟਿਕ ਕੁੱਤਾ

    ਜਰਮਨ ਏਰੋਸਪੇਸ ਸੈਂਟਰ ਨੇ ਇੱਕ 4 ਪੈਰਾਂ ਵਾਲਾ ਰੋਬੋਟਿਕ ਕੁੱਤਾ ਬਣਾਇਆ ਹੈ ਜੋ ਸਪੇਸ ਵਿੱਚ ਯਾਤਰਾ ਕਰੇਗਾ।

ਰੋਬੋਟਿਕ ਕੁੱਤੇ ਦਾ ਨਾਮ

    ਜਰਮਨ ਏਰੋਸਪੇਸ ਸੈਂਟਰ ਨੇ ਇਸ ਰੋਬੋਟਿਕ ਕੁੱਤੇ ਦਾ ਨਾਂ BERT ਰੱਖਿਆ ਹੈ। BERT ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਉਹ ਸਪੇਸ ਚ ਆਸਾਨੀ ਨਾਲ ਚੱਲ ਅਤੇ ਦੌੜ ਸਕਦਾ ਹੈ।

ਰਿਮੋਟ ਕੰਟਰੋਲ

    ਜਰਮਨ ਏਰੋਸਪੇਸ ਸੈਂਟਰ ਨੇ BERT ਬਣਾਇਆ ਹੈ ਤਾਂ ਜੋ ਚੰਦਰਮਾ ਅਤੇ ਮੰਗਲ ਤੇ ਰਿਮੋਟ ਕੰਟਰੋਲ ਸਮਰੱਥਾਵਾਂ ਦੀ ਜਾਂਚ ਕੀਤੀ ਜਾ ਸਕੇ।

ਬਰਟ ਦਾ ਸੰਚਾਲਨ

    ਜਨਵਰੀ 2024 ਵਿੱਚ, BERT ਨੂੰ ਯੂਰਪੀਅਨ ਸਪੇਸ ਏਜੰਸੀ ਦੇ ਸਪੇਸ ਯਾਤਰੀ ਮਾਰਕਸ ਵਾਂਡੇਟ ਦੁਆਰਾ ਵੀ ਚਲਾਇਆ ਗਿਆ ਸੀ।

ਰੋਬੋਟਿਕ ਕੁੱਤਾ

    ਨਾਸਾ ਨੇ ਜਰਮਨ ਏਰੋਸਪੇਸ ਸੈਂਟਰ ਵਾਂਗ ਰੋਬੋਟਿਕ ਕੁੱਤੇ ਵੀ ਬਣਾਏ ਹਨ।

View More Web Stories