ਕਰੋੜਪਤੀ ਬਣਨ ਦਾ ਸੁਪਨਾ ਕਰੋ ਪੂਰਾ, ਜਾਣੋ ਸਕੀਮ
ਕਰੋ ਖੁਆਇਸ਼ ਪੂਰੀ
ਹਰ ਆਦਮੀ ਦੀ ਖੁਆਇਸ਼ ਹੁੰਦੀ ਹੈ ਕਿ ਉਹ ਕਰੋੜਪਤੀ ਬਣੇ। ਇਸ ਲਈ ਲੋਕ ਲਾਟਰੀਆਂ ਪਾਉਂਦੇ ਹਨ। ਕੌਣ ਬਣੇਗਾ ਕਰੋੜਪਤੀ ਚ ਜਾਣ ਦੀ ਕੋਸ਼ਿਸ਼ ਵੀ ਕਰਦੇ ਹਨ।
ਮਾਲਾਮਾਲ ਸਕੀਮ
ਇਹ ਸਕੀਮ ਤੁਹਾਨੂੰ ਮਾਲਾਮਾਲ ਕਰੇਗੀ। ਇਸਦਾ ਫਾਇਦਾ ਲੈਕੇ ਕਰੋੜਪਤੀ ਬਣਿਆ ਜਾ ਸਕਦਾ ਹੈ।
ਸਰਕਾਰੀ ਸਕੀਮ
ਇਹ ਸਰਕਾਰੀ ਸਕੀਮ ਹੈ। ਬਿਲਕੁੱਲ ਸੁਰੱਖਿਅਤ ਹੈ। ਪਬਲਿਕ ਪ੍ਰੋਵੀਡੈਂਟ ਫੰਡ (ਪੀਪੀਐੱਫ) ਦੇ ਨਿਵੇਸ਼ ਰਾਹੀਂ ਕਰੋੜਪਤੀ ਬਣਿਆ ਜਾ ਸਕਦਾ ਹੈ।
30 ਸਾਲ ਦਾ ਨਿਵੇਸ਼
ਇਸ ਸਕੀਮ ਚ ਹਰ ਮਹੀਨੇ 12500 ਰੁਪਏ ਲਾਉਣੇ ਹਨ। 30 ਸਾਲ ਤੱਕ ਨਿਵੇਸ਼ ਕਰਨਾ ਹੈ। ਕੁੱਲ 31 ਲੱਖ 50 ਹਜ਼ਾਰ ਰੁਪਏ ਦਾ ਨਿਵੇਸ਼ ਹੋਵੇਗਾ।
ਉਮੀਦ ਤੋਂ ਵੱਧ ਵਿਆਜ਼
ਨਿਵੇਸ਼ ਰਾਸ਼ੀ ਉਪਰ 76 ਲੱਖ 65 ਹਜ਼ਾਰ 637 ਰੁਪਏ ਦਾ ਵਿਆਜ਼ ਮਿਲੇਗਾ। ਕੁੱਲ ਰਾਸ਼ੀ 1 ਕਰੋੜ 8 ਲੱਖ 15 ਹਜ਼ਾਰ 637 ਰੁਪਏ ਮਿਲਣਗੇ।
ਬਣੋ ਕਰੋੜਪਤੀ
ਪੀਪੀਐੱਫ ਦੀ ਇਸ ਸਕੀਮ ਦਾ ਫਾਇਦਾ ਉਠਾਓ ਤੇ ਬਣ ਜਾਓ ਕਰੋੜਪਤੀ
View More Web Stories