ChatGPT ਨੇ ਵੌਇਸ ਫੀਚਰ ਕੀਤਾ ਰੋਲਆਊਟ
ਉਪਭੋਗਤਾਵਾਂ ਨੂੰ ਮਿਲੇਗੀ ਸੁਵਿਧਾ
AI ਖੋਜ ਕੰਪਨੀ OpenAI ਨੇ ਆਪਣੇ ਚੈਟਬੋਟ ChatGPT ਤੇ ਸਾਰੇ ਉਪਭੋਗਤਾਵਾਂ ਲਈ ਵੌਇਸ ਫੀਚਰ ਨੂੰ ਰੋਲਆਊਟ ਕੀਤਾ ਹੈ।
ਪਲੱਸ ਲਈ ਸੀ ਸੁਵਿਧਾ
ਫੀਚਰ ਦੇ ਜ਼ਰੀਏ ChatGPT ਆਪਣੀ ਆਵਾਜ਼ ਚ ਤੁਹਾਡੇ ਨਾਲ ਗੱਲ ਕਰ ਸਕੇਗਾ। ਫੀਚਰ ਨੂੰ ਸਤੰਬਰ ਚ ਲਿਆਂਦਾ ਸੀ ਪਰ ਪਲੱਸ ਸਬਸਕ੍ਰਾਈਬਰਸ ਲਈ ਹੀ ਉਪਲੱਬਧ ਸੀ।
ਐਂਡ੍ਰਾਇਡ ਤੇ ਆਈਓਐਸ ਹੋਣਾ ਜ਼ਰੂਰੀ
ਐਂਡ੍ਰਾਇਡ ਤੇ ਆਈਓਐਸ ਆਪਰੇਟਿੰਗ ਸਿਸਟਮ ਦੇ ਐਪਸ ਇਸ ਫੀਚਰ ਦੀ ਵਰਤੋਂ ਕਰ ਸਕਣਗੇ।
OpenAI ਨੇ ਕੀਤਾ ਐਲਾਨ
OpenAI ਨੇ ਐਕਸ ਤੇ ਇੱਕ ਪੋਸਟ ਵਿੱਚ ਇਸਦੀ ਘੋਸ਼ਣਾ ਕੀਤੀ ਅਤੇ ਵੀਡੀਓ ਵੀ ਸਾਂਝਾ ਕੀਤਾ। ਕੰਪਨੀ ਨੇ ਦਿਖਾਇਆ ਹੈ ਕਿ ਯੂਜ਼ਰਸ ਵੌਇਸ ਫੀਚਰ ਦੀ ਵਰਤੋਂ ਕਿਵੇਂ ਕਰ ਸਕਦੇ ਹਨ।
ਹੈਡਫ਼ੋਨ ਆਈਕਨ 'ਤੇ ਟੈਪ ਕਰੋ
ਉਪਭੋਗਤਾ ਆਪਣੇ ਫ਼ੋਨ ਤੇ ਐਪ ਨੂੰ ਡਾਊਨਲੋਡ ਕਰ ਸਕਦੇ ਹਨ ਅਤੇ ਹੈਡਫ਼ੋਨ ਆਈਕਨ ਤੇ ਟੈਪ ਕਰਕੇ ਗੱਲਬਾਤ ਸ਼ੁਰੂ ਕਰ ਸਕਦੇ ਹਨ।
ਨਵੀਂ ਵੌਇਸ ਵਿਸ਼ੇਸ਼ਤਾ
ਨਵੀਂ ਵੌਇਸ ਵਿਸ਼ੇਸ਼ਤਾ ChatGPT ਦੇ ਨਾਲ ਅੱਗੇ-ਪਿੱਛੇ ਗੱਲਬਾਤ ਦੀ ਆਗਿਆ ਦਿੰਦੀ ਹੈ।
ਸਵਾਲ ਪੁੱਛ ਕੇ ਸ਼ੁਰੂਆਤ ਕਰੋ
ਇਹ ਉਪਭੋਗਤਾ ਦੁਆਰਾ ਇੱਕ ਸਵਾਲ ਪੁੱਛਣ ਨਾਲ ਸ਼ੁਰੂ ਹੁੰਦਾ ਹੈ ਤੇ ਗੱਲਬਾਤ ਨੂੰ ਹੱਥੀਂ ਜਾਂ ਬੋਲਣਾ ਬੰਦ ਕਰਕੇ ਖਤਮ ਕੀਤਾ ਜਾ ਸਕਦਾ ਹੈ।
ਬੇਰੋਕ ਗੱਲਬਾਤ ਦੀ ਇਜਾਜ਼ਤ
ChatGPT ਸਵਾਲਾਂ ਦੇ ਜਵਾਬ ਦਿੰਦਾ ਹੈ ਅਤੇ ਬੇਰੋਕ ਗੱਲਬਾਤ ਦੀ ਇਜਾਜ਼ਤ ਦਿੰਦਾ ਹੈ।
View More Web Stories