ਸਾਵਧਾਨ ਤੁਸੀਂ ਹੋ ਪੈਗਾਸਸ ਦੇ ਨਿਸ਼ਾਨੇ 'ਤੇ
ਜਾਸੂਸੀ ਸੌਫਟਵੇਅਰ
Pegasus ਇੱਕ ਜਾਸੂਸੀ ਸੌਫਟਵੇਅਰ ਦਾ ਨਾਮ ਹੈ। ਜਾਸੂਸੀ ਸੌਫਟਵੇਅਰ ਹੋਣ ਕਾਰਨ ਇਸ ਨੂੰ ਸਪਾਈਵੇਅਰ ਵੀ ਕਿਹਾ ਜਾਂਦਾ ਹੈ।
ਇਜਰਾਈਲੀ ਕੰਪਨੀ ਦੀ ਇਜਾਦ
ਇਜਰਾਈਲੀ ਕੰਪਨੀ NSO ਗਰੁੱਪ ਨੇ ਇਸ ਸੌਫਟਵੇਅਰ ਨੂੰ ਬਣਾਇਆ ਹੈ। ਇਸ ਸੌਫਟਵੇਅਰ ਜਰਿਏ ਗਲੋਬਲੀ 50,000 ਤੋਂ ਵੱਧ ਟੈਲੀਫੋਨ ਨੂੰ ਟਾਰਗੇਟ ਕੀਤਾ ਗਿਆ ਹੈ।
ਸਾਰੇ ਖਤਰੇ ਵਿੱਚ
ਪੈਗਾਸਸ ਟਾਰਗੇਟ ਦੇ ਫੋਨ ਵਿੱਚ ਜਾਕੇ ਇਸ ਤੋਂ ਡੇਟਾ ਲੈ ਕੇ ਇਸ ਨੂੰ ਸੈਂਟਰ ਤੱਕ ਪਹੁੰਚਉਂਦਾ ਹੈ। ਇਸ ਨਾਲ ਐਂਡਰੌਇਡ ਅਤੇ ਆਈਓਐਸ ਦੋਵਾਂ ਨੂੰ ਟਾਰਗੇਟ ਕੀਤਾ ਜਾ ਸਕਦਾ ਹੈ।
ਸਰਵਿਲਾਂਸ ਡਿਵਾਈਸ
ਇਸ ਸੌਫਟਵੇਅਰ ਦੇ ਫੋਨ ਵਿੱਚ ਇੰਸਟਾਲ ਹੁੰਦੇ ਹੀ ਫੋਨ ਸਰਵਿਲਾਂਸ ਡਿਵਾਈਸ ਦੇ ਰੂਪ ਵਿੱਚ ਕੰਮ ਕਰਨ ਲਗਦਾ ਹੈ ਅਤੇ ਡੇਟਾ ਲੀਕ ਹੋ ਸਕਦਾ ਹੈ।
70 ਲੱਖ ਰੁਪਏ ਦਾ ਖਰਚ
ਇਜ਼ਰਾਈਲੀ ਕੰਪਨੀ ਦੇ ਅਨੁਸਾਰ ਇਹ ਸਿਰਫ਼ ਸਰਕਾਰ ਨੂੰ ਹੀ ਵੇਚਿਆ ਜਾਂਦਾ ਹੈ। ਇਸ ਦੇ ਸਿੰਗਲ ਲਾਇਸੈਂਸ ਲਈ 70 ਲੱਖ ਰੁਪਏ ਖਰਚ ਹੁੰਦੇ ਹਨ।
ਸੁਪਰੀਮ ਕੋਰਟ ਦਾ ਆਇਆ ਆਦੇਸ਼
ਸਪਾਈਵੇਅਰ ਮਾਮਲੇ ਚ ਭਾਰਤੀ ਸੁਪਰੀਮ ਕੋਰਟ ਦਾ ਅਹਿਮ ਆਦੇਸ਼ ਆਇਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਪੈਗਾਸਸ ਜਾਸੂਸੀ ਮਾਮਲੇ ਦੀ ਜਾਂਚ ਮਾਹਿਰ ਕਮੇਟੀ ਕਰੇਗੀ।
300 ਭਾਰਤੀਆਂ ਦੀ ਜਾਸੂਸੀ
ਮੀਡੀਆ ਰਿਪੋਰਟਾਂ ਦੇ ਅਨੁਸਾਰ, ਪੈਗਾਸਸ ਸਾਫਟਵੇਅਰ ਦੁਆਰਾ ਲਗਭਗ 300 ਭਾਰਤੀਆਂ ਦੀ ਜਾਸੂਸੀ ਵੀ ਸੰਭਾਵਿਤ ਨਿਸ਼ਾਨਾ ਸੀ।
View More Web Stories