ਸਮਾਰਟ ਫੋਨ 'ਤੇ ਨਹੀਂ ਦਿਖਣਗੇ Ads, ਜਾਣੋ ਇਹ Trick


2024/01/10 22:08:21 IST

ਇੱਕ ਕਲਿੱਕ

    ਤੁਸੀਂ ਆਪਣੇ ਫੋਨ ਤੇ ਸਿਰਫ਼ ਇੱਕ ਕਲਿੱਕ ਕਰਨਾ ਹੈ। ਜਿਸ ਨਾਲ ਤੁਹਾਨੂੰ ਰੋਜ਼ਾਨਾ ਦੀ ਇਸ ਪ੍ਰੇਸ਼ਾਨੀ ਤੋਂ ਰਾਹਤ ਮਿਲ ਜਾਵੇਗੀ।

ਕੰਪਨੀਆਂ ਦਾ ਫੰਡਾ

    ਇਹ ਕੰਪਨੀਆਂ ਦਾ ਨਵਾਂ ਹੀ ਫੰਡਾ ਬਣ ਗਿਆ ਹੈ ਜਿਸ ਨਾਲ ਹਰ ਉਪਭੋਗਤਾ ਪ੍ਰੇਸ਼ਾਨ ਹੈ। ਕੋਈ ਵੀ ਐਪਸ ਖੋਲ੍ਹੋ ਤੁਹਾਨੂੰ ਐਡਸ ਹੀ ਮਿਲਣਗੀਆਂ। ਆਓ ਜਾਣਦੇ ਹਾਂ ਕਿਵੇਂ ਛੁਟਕਾਰਾ ਪਾਉਣਾ ਹੈ....

ਸੈਟਿੰਗ

    ਸਭ ਤੋਂ ਪਹਿਲਾਂ ਤੁਸੀਂ ਆਪਣੇ ਫੋਨ ਦੀ ਸੈਟਿੰਗ ਚ ਜਾਓ।

ਅਗਲਾ Step

    ਇਸਤੋਂ ਬਾਅਦ ਨੈੱਟਵਰਕ ਐਂਡ ਇੰਟਰਨੈੱਟ ਆਪਸ਼ਨ ਨੂੰ ਸਲੈਕਟ ਕਰੋ।

ਹੁਣ ਕੀ ਕਰਨਾ

    ਹੁਣ ਆਪਣੇ ਫੋਨ ਚ Advance & Private DNS ਸਲੈਕਟ ਕਰੋ।

Private DNS

    ਇਸ ਉਪਰੰਤ Private DNS ਚ dns.adguard.com ਐਡ ਕਰੋ।

No Ads

    ਇਸਨੂੰ ਆਨ ਕਰਦੇ ਹੀ ਤੁਹਾਨੂੰ ਹੁਣ ਫੋਨ ਚ ਐਡਸ ਨਹੀਂ ਦਿਖਣਗੇ।

View More Web Stories