ਸਾਲ 2025 ਵਿੱਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਦੀ ਤਸਵੀਰ
2009 ਤੋਂ ਹੋਈ ਸੀ ਸ਼ੁਰੂ
ਚੈਂਪੀਅਨਜ਼ ਟਰਾਫੀ ਨੂੰ ਮਿੰਨੀ ਵਿਸ਼ਵ ਕੱਪ ਵੀ ਕਿਹਾ ਜਾਂਦਾ ਹੈ। 1998 ਵਿੱਚ, ਆਈਸੀਸੀ ਨੇ ਇੱਕ ਨਾਕ-ਆਊਟ ਟੂਰਨਾਮੈਂਟ ਸ਼ੁਰੂ ਕੀਤਾ, ਜਿਸ ਨੂੰ 2009 ਤੋਂ ਆਈਸੀਸੀ ਚੈਂਪੀਅਨਜ਼ ਟਰਾਫੀ ਦਾ ਨਾਂ ਦਿੱਤਾ ਗਿਆ ਹੈ।
8 ਟੀਮਾਂ ਨੂੰ ਮਿਲੀ ਜਗ੍ਹਾ
ਆਈਸੀਸੀ ਨੇ ਤੈਅ ਕੀਤਾ ਹੈ ਕਿ ਪਾਕਿਸਤਾਨ ਤੋਂ ਇਲਾਵਾ ਵਿਸ਼ਵ ਕੱਪ ਲੀਗ ਪੜਾਅ ਦੇ ਅੰਕ ਸੂਚੀ ਵਿੱਚ ਸਿਰਫ਼ ਚੋਟੀ ਦੀਆਂ 7 ਟੀਮਾਂ ਨੂੰ ਚੈਂਪੀਅਨਜ਼ ਟਰਾਫੀ ਵਿੱਚ ਥਾਂ ਮਿਲੇਗੀ।
ਪਾਕਿਸਤਾਨ ਪਹਿਲਾਂ ਹੀ ਕਵਾਲੀਫਾਈ
ਪਾਕਿਸਤਾਨ ਚੈਂਪੀਅਨਸ ਟਰਾਫੀ 2025 ਦੀ ਮੇਜ਼ਬਾਨੀ ਕਰ ਰਿਹਾ ਹੈ, ਇਸ ਲਈ ਇਸ ਟੂਰਨਾਮੈਂਟ ਵਿੱਚ ਉਸਦੀ ਭਾਗੀਦਾਰੀ ਪਹਿਲਾਂ ਹੀ ਤੈਅ ਹੋ ਗਈ ਸੀ।
ਆਖਿਰ ਵਿੱਚ ਪਲਟਿਆ ਪਾਸਾ
ਇੰਗਲੈਂਡ ਅਤੇ ਬੰਗਲਾਦੇਸ਼ ਨੇ ਪੁਆਇੰਟ ਟੇਬਲ ਦੇ ਟਾਪ-8 ਵਿੱਚ ਐਂਟਰੀ ਲੈ ਕੇ ਸ਼੍ਰੀਲੰਕਾ ਅਤੇ ਨੀਦਰਲੈਂਡ ਦੀਆਂ ਉਮੀਦਾਂ ਨੂੰ ਬਰਬਾਦ ਕਰ ਦਿੱਤਾ।
ਟਰਾਫੀ ਦੀਆਂ ਅੱਠ ਟੀਮਾਂ
ਭਾਰਤ, ਦੱਖਣੀ ਅਫਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਪਾਕਿਸਤਾਨ, ਅਫਗਾਨਿਸਤਾਨ, ਇੰਗਲੈਂਡ ਅਤੇ ਬੰਗਲਾਦੇਸ਼ ਇਸ ਟਾਰਫੀ ਲਈ ਮੁਕਾਬਲਾ ਕਰਣਗੇ।
ਇਹ ਵੱਡੀਆਂ ਟੀਮਾਂ ਬਾਹਰ
ਸ੍ਰੀਲੰਕਾ, ਨੀਦਰਲੈਂਡਜ਼ ਵੈਸਟਇੰਡੀਜ਼, ਜ਼ਿੰਬਾਬਵੇ ਅਤੇ ਆਇਰਲੈਂਡ ਵਰਗੇ ਹੋਰ ਆਈਸੀਸੀ ਮੈਂਬਰ ਦੇਸ਼ ਚੈਂਪੀਅਨਜ਼ ਟਰਾਫੀ 2025 ਚ ਨਹੀਂ ਖੇਡਣਗੇ।
View More Web Stories