ਟੀਮ ਇੰਡੀਆ ਦੇ ਡ੍ਰੇਸਿੰਗ ਰੂਮ 'ਚ ਕਿਉਂ ਗਏ ਮੋਦੀ


2023/11/20 18:42:45 IST

ਪੀਐਮ ਦੀ ਐਂਟਰੀ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਹਿਮਦਾਬਾਦ ਵਿਖੇ ਭਾਰਤ ਤੇ ਆਸਟ੍ਰੇਲੀਆ ਵਿਚਕਾਰ ਵਿਸ਼ਵ ਕੱਪ ਫਾਈਨਲ ਦੇਖਣ ਪਹੁੰਚੇ। ਉਹਨਾਂ ਦੇ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸਨ।

ਖਿਡਾਰੀਆਂ ਨਾਲ ਮੁਲਾਕਾਤ

    ਅਜਿਹਾ ਕੀ ਹੋਇਆ ਕਿ ਪੀਐਮ ਨੂੰ ਇੰਡੀਆ ਟੀਮ ਦੇ ਡ੍ਰੇਸਿੰਗ ਰੂਮ ਚ ਜਾਣਾ ਪੈ ਗਿਆ। ਉਥੇ ਮੋਦੀ ਨੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ।

ਗਮਗੀਨ ਮਾਹੌਲ

    ਵਿਸ਼ਵ ਕੱਪ ਹਾਰਨ ਮਗਰੋਂ ਚਾਰੇ ਪਾਸੇ ਗਮਗੀਨ ਮਾਹੌਲ ਸੀ। ਪ੍ਰਸ਼ੰਸਕਾਂ ਤੋਂ ਇਲਾਵਾ ਭਾਰਤੀ ਖਿਡਾਰੀ ਵੀ ਆਪਣੇ ਹੰਝੂ ਨਹੀਂ ਰੋਕ ਸਕੇ।

ਰੋ ਪਏ ਸ਼ਮੀ

    ਜਦੋਂ ਭਾਰਤੀ ਖਿਡਾਰੀ ਰੋਂਦੇ ਹੋਏ ਡ੍ਰੇਸਿੰਗ ਰੂਮ ਗਏ ਤਾਂ ਪੀਐਮ ਮੋਦੀ ਉਹਨਾਂ ਦਾ ਹੌਂਸਲਾ ਵਧਾਉਣ ਪਹੁੰਚੇ। ਮੁਹੰਮਦ ਸ਼ਮੀ ਉਹਨਾਂ ਦੇ ਗਲ ਲੱਗ ਕੇ ਰੋਣ ਲੱਗੇ।

ਮੋਦੀ ਨੇ ਵਧਾਇਆ ਮਨੋਬਲ

    ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੀ ਟੀਮ ਦਾ ਮਨੋਬਲ ਵਧਾਇਆ। ਪੂਰੇ ਟੂਰਨਾਮੈਂਟ ਦੌਰਾਨ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਆ।

View More Web Stories