ਰੋਹਿਤ ਦੀ ਛੁੱਟੀ ਤੈਅ
ਵਿਸ਼ਵ ਕੱਪ ਹਾਰਨ ਮਗਰੋਂ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦੀ ਛੁੱਟੀ ਲਗਭਗ ਤੈਅ ਹੈ। ਹਰ ਕੋਈ ਇਹੀ ਸੋਚ ਰਿਹਾ ਹੈ ਕਿ ਅਗਲਾ ਕਪਤਾਨ ਕੌਣ ਹੋਵੇਗਾ?
ਧੋਨੀ ਕਿਵੇਂ ਬਣੇ ਸੀ ਕਪਤਾਨ
2007 ਦਾ ਵਿਸ਼ਵ ਕੱਪ ਹਾਰਨ ਮਗਰੋਂ ਮਹਿੰਦਰ ਧੋਨੀ ਨੂੰ ਕਪਤਾਨ ਬਣਾਇਆ ਗਿਆ ਸੀ। ਧੋਨੀ ਦੀ ਕਪਤਾਨੀ ਹੇਠ ਭਾਰਤ ਨੇ 33 ਸਾਲਾਂ ਮਗਰੋਂ 2011 ਦਾ ਵਿਸ਼ਵ ਕੱਪ ਜਿੱਤਿਆ ਸੀ।
5 ਨਾਵਾਂ ਉਪਰ ਚਰਚਾ
ਰੋਹਿਤ ਸ਼ਰਮਾ ਮਗਰੋਂ ਕਿਸਨੂੰ ਕਪਤਾਨ ਬਣਾਇਆ ਜਾਵੇ? ਇਸਦੇ ਲਈ 5 ਨਾਵਾਂ ਉਪਰ ਚਰਚਾ ਹੋ ਰਹੀ ਹੈ। ਆਓ ਦੇਖੋ ਕਿਹੜੇ ਹਨ ਉਹ ਚਿਹਰੇ....
ਹਾਰਦਿਕ ਪਾਂਡਯਾ
ਰੋਹਿਤ ਦੀ ਗੈਰਹਾਜ਼ਰੀ ਚ ਕਈ ਵਾਰ ਕਪਤਾਨੀ ਕੀਤੀ। ਵਿਸ਼ਵ ਕੱਪ ਚ ਵੀ ਟੀਮ ਦੇ ਉਪ ਕਪਤਾਨ ਸੀ। ਗੁਜਰਾਤ ਟਾਈਟਨਸ ਨੂੰ ਆਈਪੀਐਲ 2022 ਦਾ ਖਿਤਾਬ ਜਿਤਾਇਆ।
ਕੇ.ਐਲ ਰਾਹੁਲ
ਟੈਸਟ, ਟੀ-20 ਤੇ ਵਨ-ਡੇ, ਤਿੰਨਾਂ ਲਈ ਪਰਫੈਕਟ ਹਨ। ਕਪਤਾਨੀ ਦੇ ਲਈ ਇੱਕ ਚੰਗਾ ਵਿਕਲਪ ਮੰਨੇ ਜਾ ਰਹੇ ਹਨ।
ਜਸਪ੍ਰੀਤ ਬੁਮਰਾਹ
ਆਇਰਲੈਂਡ ਦੌਰੇ ਤੇ ਭਾਰਤੀ ਟੀਮ ਦੀ ਕਪਤਾਨੀ ਕੀਤੀ। 2022 ਚ ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਦੇ ਕਪਤਾਨ ਵੀ ਰਹੇ।
ਸ਼੍ਰੇਯਸ ਅਈਅਰ
ਨੌਜਵਾਨ ਖਿਡਾਰੀ ਹਨ। ਕਪਤਾਨੀ ਲਈ ਚੰਗਾ ਵਿਕਲਪ ਹੋ ਸਕਦੇ ਹਨ। ਆਈਪੀਐਲ ਚ ਕਪਤਾਨ ਬਣਨ ਦਾ ਅਨੁਭਵ ਹੈ।
ਰਿਸ਼ਵ ਪੰਤ
ਦੱਖਣੀ ਅਫ਼ਰੀਕਾ ਟੀ-20 ਸੀਰੀਜ਼ ਚ ਕਪਤਾਨ ਸਨ। ਆਈਪੀਐਲ ਚ ਦਿੱਲੀ ਕੈਪੀਟਲਸ ਦੀ ਕਪਤਾਨੀ ਕੀਤੀ।
View More Web Stories