WCL 2024 : ਫਿਰ ਧੂੰਮਾਂ ਪਾਉਣ ਆ ਰਹੇ ਯੁਵਰਾਜ, ਰੈਨਾ, ਬ੍ਰੇਟ ਲੀ, ਅਫ਼ਰੀਦੀ ਸਮੇਤ ਕਈ ਦਿੱਗਜ਼
ਸਿਕਸਰ ਕਿੰਗ ਦੀ ਵਾਪਸੀ
ਟੀਮ ਇੰਡੀਆ ਦੇ ਸਿਕਸਰ ਕਿੰਗ ਕਹੇ ਜਾਣ ਵਾਲੇ ਯੁਵਰਾਜ ਸਿੰਘ ਇੱਕ ਵਾਰ ਫਿਰ ਮੈਦਾਨ ਚ ਚੌਕੇ-ਛੱਕੇ ਜੜਦੇ ਦਿਖਣਗੇ।
Credit: ਸਿਕਸਰ ਕਿੰਗ ਦੀ ਵਾਪਸੀ
ਕਈ ਦਿੱਗਜ਼ ਐਕਸ਼ਨ 'ਚ ਹੋਣਗੇ
ਯੁਵਰਾਜ ਦੇ ਇਲਾਵਾ ਸੁਰੇਸ਼ ਰੈਨਾ, ਸ਼ਾਹਿਦ ਅਫ਼ਰੀਦੀ, ਕੇਵਿਨ ਪੀਟਰਸਨ ਤੇ ਬ੍ਰੇਟ ਲੀ ਵਰਗੇ ਦਿੱਗਜ਼ ਕ੍ਰਿਕਟਰ ਵੀ ਐਕਸ਼ਨ ਚ ਹੋਣਗੇ।
Credit: ਕਈ ਦਿੱਗਜ਼ ਐਕਸ਼ਨ 'ਚ ਹੋਣਗੇ
ਕਿੱਥੇ ਮਿਲੀ ਮਾਨਤਾ
ਇਹ ਸਾਰੇ ਸਿਤਾਰੇ ਵਰਲਡ ਚੈਂਪੀਅਨਸ਼ਿਪ ਆਫ ਲਿਜੇਂਡਸ ਚ ਇੱਕ ਸਾਥ ਖੇ਼ਡਦੇ ਨਜ਼ਰ ਆਉਣਗੇ। ਇਸਨੂੰ ਇੰਗਲੈਂਡ ਐਂਡ ਵੈਲਸ ਕ੍ਰਿਕਟ ਬੋਰਡ ਤੋਂ ਮਾਨਤਾ ਪ੍ਰਾਪਤ ਹੈ।
Credit: ਕਿੱਥੇ ਮਿਲੀ ਮਾਨਤਾ
ਕਿੱਥੇ ਹੋਵੇਗੀ ਲੀਗ
ਵਰਲਡ ਚੈਂਪੀਅਨਸ਼ਿਪ ਆਫ ਲਿਜੇਂਡਸ ਲੀਗ 3 ਤੋਂ 18 ਜੁਲਾਈ ਤੱਕ ਇੰਗਲੈਂਡ ਦੇ ਏਜਬੇਸਟਨ ਮੈਦਾਨ ਚ ਹੋਵੇਗੀ।
Credit: ਕਿੱਥੇ ਹੋਵੇਗੀ ਲੀਗ
ਅਜੈ ਦੇਵਗਨ ਬ੍ਰਾਂਡ ਅੰਬੈਸਡਰ
ਇਸ ਲੀਗ ਨਾਲ ਮੰਨੇ ਪ੍ਰਮੰਨੇ ਫ਼ਿਲਮ ਐਕਟਰ ਅਜੈ ਦੇਵਗਨ ਦਾ ਨਾਮ ਵੀ ਜੁੜਿਆ ਹੈ। ਉਹ ਲੀਗ ਦੇ ਬ੍ਰਾਂਡ ਅੰਬੈਸਡਰ ਬਣੇ ਹਨ।
Credit: ਅਜੈ ਦੇਵਗਨ ਬ੍ਰਾਂਡ ਅੰਬੈਸਡਰ
ਇਹਨਾਂ ਦੇਸ਼ਾਂ ਦੇ ਖਿਡਾਰੀ
ਇਸ ਲੀਗ ਚ ਭਾਰਤ, ਪਾਕਿਸਤਾਨ, ਇੰਗਲੈਂਡ, ਆਸਟ੍ਰੇਲੀਆ, ਸਾਊਥ ਅਫਰੀਕਾ ਤੇ ਵੈਸਟ ਇੰਡੀਜ਼ ਦੇ ਖਿਡਾਰੀ ਵੀ ਹਿੱਸਾ ਲੈ ਸਕਣਗੇ।
Credit: ਇਹਨਾਂ ਦੇਸ਼ਾਂ ਦੇ ਖਿਡਾਰੀ
ਇਹ ਖਿਡਾਰੀ ਹੀ ਲੈ ਸਕਣਗੇ ਭਾਗ
ਲੀਗ ਚ ਉਹੀ ਖਿਡਾਰੀ ਭਾਗ ਲੈ ਸਕਦੇ ਹਨ ਜੋ ਰਿਟਾਇਰ ਹੋ ਚੁੱਕੇ ਹਨ ਜਾਂ ਇਸ ਸਮੇਂ ਕਿਸੀ ਬੋਰਡ ਦੇ ਕੰਟਰੈਕਟ ਚ ਨਹੀਂ ਬੰਨ੍ਹੇ ਹਨ।
Credit: ਇਹ ਖਿਡਾਰੀ ਹੀ ਲੈ ਸਕਣਗੇ ਭਾਗ
ਕੌਣ ਹੈ ਪ੍ਰਬੰਧਕ
ਇਸ ਲੀਗ ਦਾ ਆਯੋਜਨ ਬਾਲੀਵੁੱਡ ਫ਼ਿਲਮ ਤੇ ਮਿਊਜ਼ਿਕ ਪ੍ਰੋਡਕਸ਼ਨ ਕੰਪਨੀ ਜਬਾਵਾ ਇੰਟਰਟੇਨਮੈਂਟ ਕਰ ਰਹੀ ਹੈ।
Credit: ਕੌਣ ਹੈ ਪ੍ਰਬੰਧਕ
View More Web Stories