ਕ੍ਰਿਕਟ 'ਚ ਇਹਨਾਂ 5 ਖਿਡਾਰੀਆਂ ਦੇ ਸੈਲੀਬ੍ਰੇਸ਼ਨ ਦਾ ਅਨੋਖਾ ਅੰਦਾਜ਼
ਆਪਣਾ ਤਰੀਕਾ
ਕ੍ਰਿਕਟ ਦੇ ਮੈਦਾਨ ਚ ਖਿਡਾਰੀਆਂ ਨੂੰ ਆਪੋ ਆਪਣੇ ਤਰੀਕੇ ਨਾਲ ਜਸ਼ਨ ਮਨਾਉਂਦੇ ਦੇਖਿਆ ਜਾਂਦਾ ਹੈ। ਪ੍ਰੰਤੂ, ਇਹਨਾਂ 5 ਖਿਡਾਰੀਆਂ ਦਾ ਤਰੀਕਾ ਵੱਖਰਾ ਹੈ, ਜਾਣੋ ਇਹਨਾਂ ਦੇ ਨਾਂਅ
ਯੁਵੇਂਦਰ ਚਾਹਲ
ਇਸ ਭਾਰਤੀ ਖਿਡਾਰੀ ਨੂੰ ਵਿਕਟ ਹਾਸਲ ਕਰਨ ਮਗਰੋਂ ਮੈਦਾਨ ਦੇ ਅੰਦਰ ਹੀ ਲੇਟ ਕੇ ਜਸ਼ਨ ਮਨਾਉਂਦੇ ਦੇਖਿਆ ਜਾਂਦਾ ਹੈ।
ਮੁਹੰਮਦ ਸਿਰਾਜ
ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਵਿਕਟ ਹਾਸਲ ਕਰਨ ਮਗਰੋਂ ਰੋਨਾਲਡੋ ਦੀ ਤਰ੍ਹਾਂ ਜਸ਼ਨ ਮਨਾਉਂਦੇ ਹਨ।
ਸ਼ੈਲਡਨ ਕਾਟਰੇਲ
ਵੈਸਟ ਇੰਡੀਜ਼ ਦੇ ਇਹ ਤੇਜ਼ ਗੇਂਦਬਾਜ਼ ਸੈਲਿਊਟ ਕਰਕੇ ਜਸ਼ਨ ਮਨਾਉਂਦੇ ਹਨ। ਪ੍ਰੰਤੂ ਇਹਨੀਂ ਦਿਨੀਂ ਟੀਮ ਤੋਂ ਬਾਹਰ ਚੱਲ ਰਹੇ ਹਨ।
ਕੇਸਰਿਕ ਵਿਲੀਅਮਜ਼
ਇਹ ਖਿਡਾਰੀ ਨੋਟਬੁੱਕ ਸੈਲੀਬ੍ਰੇਸ਼ਨ ਤੇ ਮੂੰਹ ਤੇ ਉਂਗਲੀ ਰੱਖ ਕੇ ਚੁੱਪ ਕਰਨ ਦਾ ਇਸ਼ਾਰਾ ਕਰਦੇ ਹੋਏ ਜਸ਼ਨ ਮਨਾਉਂਦਾ ਹੈ। ਵੈਸਟ ਇੰਡੀਜ਼ ਗੇਂਦਬਾਜ਼ ਹੈ।
ਤਬਰੇਜ਼ ਸ਼ਮਸੀ
ਦੱਖਣੀ ਅਫਰੀਕਾ ਦੇ ਸਪਿੱਨਰ ਹਨ। ਅਕਸਰ ਵਿਕਟ ਹਾਸਲ ਕਰਨ ਮਗਰੋਂ ਜੁੱਤੇ ਨੂੰ ਫੋਨ ਦੀ ਤਰ੍ਹਾਂ ਯੂਜ਼ ਕਰਦੇ ਦੇਖਿਆ ਜਾਂਦਾ ਹੈ।
View More Web Stories