ਇਹਨਾਂ 5 ਮਹਿਲਾ ਖਿਡਾਰੀਆਂ ਦੀ ਲੱਗੀ ਸਭ ਤੋਂ ਮਹਿੰਗੀ ਬੋਲੀ


2023/12/09 21:40:45 IST

WPL 2024

    ਮਹਿਲਾ ਪ੍ਰੀਮੀਅਰ ਲੀਗ (WPL) ਦੇ ਦੂਜੇ ਆਡੀਸ਼ਨ ਦੀ ਨੀਲਾਮੀ ਦੀ ਪ੍ਰਕਿਰਿਆ ਸੰਪੰਨ ਹੋਈ। ਇਸ ਚ 60 ਤੋਂ ਵੱਧ ਖਿਡਾਰੀ ਅਨਸੋਲਡ ਰਹੀਆਂ।

ਕਰੋੜਾਂ ਦਾ ਮੁੱਲ

    ਆਈਪੀਐਲ ਦੀ ਤਰ੍ਹਾਂ ਮਹਿਲਾ ਪ੍ਰੀਮੀਅਰ ਲੀਗ ਵਿੱਚ ਵੀ ਖਿਡਾਰੀਆਂ ਦਾ ਮੁੱਲ ਕਰੋੜਾਂ ਰੁਪਏ ਪੈਂਦਾ ਹੈ। ਆਓ ਜਾਣਦੇ ਹਾਂ ਕਿ ਸਭ ਤੋਂ ਵੱਧ ਬੋਲੀ ਕਿਸਦੀ ਲੱਗੀ...

ਏਨਾਬੇਲ ਸਦਰਲੈਂਡ

    ਆਸਟ੍ਰੇਲੀਆ ਦੀ ਇਸ ਖਿਡਾਰਨ ਨੂੰ ਦਿੱਲੀ ਕੈਪੀਟਲ ਨੇ 2 ਕਰੋੜ ਰੁਪਏ ਦੀ ਬੋਲੀ ਲਗਾ ਕੇ ਆਪਣੇ ਨਾਲ ਜੋੜਿਆ। ਬੇਸਿਕ ਪ੍ਰਾਈਜ਼ 30 ਲੱਖ ਰੁਪਏ ਸੀ।

ਕਾਸ਼ਵੀ ਗੌਤਮ

    ਭਾਰਤ ਦੀ ਕਾਸ਼ਵੀ ਗੌਤਮ ਦਾ ਬੇਸਿਕ ਪ੍ਰਾਈਜ 10 ਲੱਖ ਰੁਪਏ ਸੀ। ਗੁਜਰਾਤ ਜਾਈਂਟਸ ਨੇ ਸਭ ਤੋਂ ਵੱਡੀ ਬੋਲੀ ਲਗਾ ਕੇ 2 ਕਰੋੜ ਚ ਖਰੀਦਿਆ।

ਵ੍ਰਿੰਦਾ ਦਿਨੇਸ਼

    ਇਸ ਭਾਰਤੀ ਖਿਡਾਰਨ ਨੂੰ ਯੂਪੀ ਵਾਰੀਅਸ ਨੇ 1.3 ਕਰੋੜ ਰੁਪਏ ਬੋਲੀ ਲਗਾ ਕੇ ਖਰੀਦਿਆ।

ਸ਼ਬਨਿਮ ਇਸਮਾਇਲ

    ਦੱਖਣੀ ਅਫਰੀਕਾ ਦੀ ਖਿਡਾਰਨ ਹੈ। ਮੁੰਬਈ ਇੰਡੀਅਨਸ ਨੇ 1.2 ਕਰੋੜ ਚ ਖਰੀਦਿਆ।

ਫੀਬੀ ਲਿਚਫੀਲਡ

    ਇਸ ਆਸਟ੍ਰੇਲੀਆਈ ਖਿਡਾਰਨ ਨੂੰ ਗੁਜਰਾਤ ਜਾਈਂਟਸ ਨੇ ਇੱਕ ਕਰੋੜ ਰੁਪਏ ਲਗਾ ਕੇ ਆਪਣੀ ਟੀਮ ਦਾ ਹਿੱਸਾ ਬਣਾਇਆ।

View More Web Stories