ਰੋਨਾਲਡੋ-ਮੈਸੀ ਨੂੰ ਪਿੱਛੇ ਛੱਡਣ ਵਾਲਾ ਫੁੱਟਬਾਲਰ


2023/11/21 17:47:35 IST

ਚੋਟੀ ਦੇ ਖਿਡਾਰੀ

    ਫੁੱਟਬਾਲ ਦੀ ਦੁਨੀਆਂ ਚ ਲਿਓਨ ਮੈਸੀ ਤੇ ਕ੍ਰਿਸਟੀਆਨੋ ਰੋਨਾਲਡੋ ਚੋਟੀ ਦੇ ਖਿਡਾਰੀ ਮੰਨੇ ਜਾਂਦੇ ਹਨ। ਪਰ ਫਰਾਂਸ ਦੇ ਇੱਕ ਖਿਡਾਰੀ ਨੇ ਇਹਨਾਂ ਦਾ ਵੀ ਰਿਕਾਰਡ ਤੋੜ ਦਿੱਤਾ।

ਕਾਇਲੀਅਨ ਐਮਬਾਪੇ

    ਫਰਾਂਸ ਦੀ ਟੀਮ ਦਾ 24 ਸਾਲਾਂ ਖਿਡਾਰੀ ਸਿਖਰਾਂ ਨੂੰ ਛੂਹ ਰਿਹਾ ਹੈ। ਖੇਡ ਦੇ ਮੈਦਾਨ ਚ ਨਿੱਤ ਨਵੇਂ ਰਿਕਾਰਡ ਬਣਾ ਰਿਹਾ।

300 ਗੋਲ ਦਾਗੇ

    ਐਮਬਾਪੇ ਨੇ ਮੈਸੀ ਤੇ ਰੋਨਾਲਡੋ ਤੋਂ ਵੀ ਘੱਟ ਉਮਰ ਚ ਆਪਣੇ ਕਰੀਅਰ ਦਾ 300ਵਾਂ ਗੋਲ ਕੀਤਾ।

17ਵੀਂ ਹੈਟ੍ਰਿਕ

    ਕਾਇਲੀਅਨ ਐਮਬਾਪੇ ਨੇ ਆਪਣੀ ਕਰੀਅਰ ਦੀ 17ਵੀਂ ਹੈਟ੍ਰਿਕ ਲਗਾਈ। ਇਸ ਸੀਜ਼ਨ ਚ ਖੇਡੇ ਕੁੱਲ 19 ਮੈਚਾਂ ਚ 21 ਗੋਲ ਕੀਤੇ।

ਕੋਚ ਵੀ ਹੈਰਾਨ

    ਫਰਾਂਸ ਦੀ ਅੰਡਰ-21 ਟੀਮ ਦੇ ਕੋਚ ਹੈਨਰੀ ਨੇ ਐਮਬਾਪੇ ਦੀ ਤਾਰੀਫ਼ ਕੀਤੀ। ਉਹਨਾਂ ਕਿਹਾ ਕਿ ਇਹ ਨੌਜਵਾਨ ਖਿਡਾਰੀ ਜੋ ਕਰ ਰਿਹਾ ਹੈ, ਉਹ ਕਲਪਨਾ ਤੋਂ ਪਰੇ ਹੈ।

View More Web Stories