Test Cricket - ਇਤਿਹਾਸ 'ਚ ਸਭ ਤੋਂ ਛੇਤੀ ਖ਼ਤਮ ਹੋਣ ਵਾਲੇ ਮੈਚ
147 ਸਾਲ ਦਾ ਇਤਿਹਾਸ
ਭਾਰਤ ਨੇ ਕੈਪਟਾਊਨ ਵਿਖੇ ਦੱਖਣੀ ਅਫਰੀਕਾ ਨੂੰ ਟੈਸਟ ਮੈਚ ਹਰਾ ਦਿੱਤਾ। ਇਹ 147 ਸਾਲਾਂ ਦੇ ਕ੍ਰਿਕਟ ਇਤਿਹਾਸ ਦਾ ਸਭ ਤੋਂ ਛੋਟਾ ਟੈਸਟ ਮੈਚ ਰਿਹਾ।
107 ਓਵਰ
ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਗਿਆ ਇਹ ਟੈਸਟ ਮੈਚ ਕੇਵਲ 642 ਗੇਂਦਾਂ ਦਾ ਰਿਹਾ।
109.2 ਓਵਰ
ਸੰਨ 1932 ਵਿੱਚ ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਵਿਚਾਲੇ ਮੈਚ ਮੈਲਬਰਨ ਵਿਖੇ ਖੇਡਿਆ ਗਿਆ ਸੀ। ਇਹ 656 ਗੇਂਦਾਂ ਦਾ ਮੈਚ ਸੀ।
112 ਓਵਰ
ਬ੍ਰਿਜਟਾਊਨ ਵਿਖੇ ਵੈਸਟ ਇੰਡੀਜ਼ ਤੇ ਇੰਗਲੈਂਡ ਵਿਚਾਲੇ ਟੈਸਟ ਮੈਚ ਖੇਡਿਆ ਗਿਆ ਸੀ। ਸੰਨ 1935 ਵਿੱਚ ਹੋਇਆ ਇਹ ਮੈਚ 672 ਗੇਂਦਾਂ ਦਾ ਸੀ।
131.2 ਓਵਰ
ਮੈਨਚੈਸਟਰ ਵਿਖੇ ਸੰਨ 1988 ਵਿੱਚ ਇੰਗਲੈਂਡ ਤੇ ਆਸਟ੍ਰੇਲੀਆ ਵਿਚਕਾਰ ਖੇਡਿਆ ਗਿਆ ਟੈਸਟ ਮੈਚ 788 ਗੇਂਦਾਂ ਦਾ ਸੀ।
132 ਓਵਰ
ਲਾਰਡਸ ਵਿਖੇ ਸੰਨ 1988 ਵਿੱਚ ਹੀ ਇੰਗਲੈਂਡ ਤੇ ਆਸਟ੍ਰੇਲੀਆ ਵਿਚਾਲੇ ਟੈਸਟ ਮੈਚ ਖੇਡਿਆ ਗਿਆ। ਇਹ ਮੈਚ 792 ਗੇਂਦਾਂ ਵਿੱਚ ਪੂਰਾ ਹੋ ਗਿਆ ਸੀ।
View More Web Stories