ਸਾਲ 2023 'ਚ ਸਭ ਤੋਂ ਵੱਧ ਵਨ ਡੇ ਮੈਚ ਜਿੱਤਣ ਵਾਲੀਆਂ ਟੀਮਾਂ
ਭਾਰਤ
ਭਾਰਤੀ ਟੀਮ ਨੇ ਪੂਰੇ ਸਾਲ ਚ 35 ਮੈਚ ਖੇਡ ਕੇ 27 ਮੈਚ ਜਿੱਤ ਕੇ ਰਿਕਾਰਡ ਕਾਇਮ ਕੀਤਾ।
ਦੱਖਣੀ ਅਫ਼ਰੀਕਾ
ਇਸ ਟੀਮ ਨੇ ਸਾਲ ਭਰ 25 ਮੈਚ ਖੇਡੇ। ਇਹਨਾਂ ਚੋਂ 16 ਜਿੱਤੇ।
ਸ਼੍ਰੀਲੰਕਾ
ਸ਼੍ਰੀਲੰਕਾ ਤੀਜੇ ਸਥਾਨ ਤੇ ਹੈ। ਇਸ ਸਾਲ 31 ਮੈਚ ਖੇਡ ਕੇ 16 ਜਿੱਤੇ।
ਨਿਊਜੀਲੈਂਡ
ਨਿਊਜੀਲੈਂਡ ਨੇ ਇਸ ਸਾਲ ਕੁੱਲ 32 ਵਨ ਡੇ ਇੰਟਰਨੈਸ਼ਨਲ ਮੈਚ ਖੇਡੇ। ਇਹਨਾਂ ਚੋਂ 15 ਮੈਚ ਜਿੱਤੇ।
ਵਿਸ਼ਵ ਚੈਂਪੀਅਨ
ਆਸਟ੍ਰੇਲੀਆ ਨੇ ਇਸ ਸਾਲ ਕੁੱਲ 22 ਮੈਚ ਖੇਡੇ। ਇਹਨਾਂ ਵਿੱਚੋਂ 14 ਮੈਚਾਂ ਚ ਜਿੱਤ ਪ੍ਰਾਪਤ ਕੀਤੀ।
ਪਾਕਿਸਤਾਨ
ਪਾਕਿਸਤਾਨੀ ਟੀਮ ਨੇ ਸਾਲ 2023 ਵਿੱਚ 25 ਮੈਚ ਖੇਡੇ। 14 ਵਿੱਚ ਜਿੱਤ ਹਾਸਲ ਕੀਤੀ।
View More Web Stories