2023 'ਚ ਸਭ ਤੋਂ ਵੱਧ T-20 ਮੈਚ ਜਿੱਤਣ ਵਾਲੀਆਂ ਟੀਮਾਂ
ਯੂਗਾਂਡਾ
ਇਹ ਟੀਮ ਪਹਿਲੇ ਨੰਬਰ ਤੇ ਹੈ। ਇਸਨੇ 33 ਮੈਚ ਖੇਡ ਕੇ 29 ਜਿੱਤੇ। 2024 ਦੇ ਟੀ-20 ਵਿਸ਼ਵ ਕੱਪ ਲਈ ਕੁਆਲੀਫਾਈ ਵੀ ਕੀਤਾ।
ਕੀਨੀਆ
ਕੀਨੀਆ ਦੂਜੇ ਨੰਬਰ ਤੇ ਹੈ। ਉਸਨੇ ਇਸ ਸਾਲ 24 ਮੈਚ ਖੇਡੇ। ਇਹਨਾਂ ਚੋ 16 ਜਿੱਤੇ।
ਭਾਰਤ
ਭਾਰਤ ਨੇ ਇਸ ਸਾਲ ਟੀ-20 ਦੇ 23 ਮੈਚ ਖੇਡੇ। 15 ਮੈਚ ਜਿੱਤ ਕੇ ਤੀਜਾ ਸਥਾਨ ਹਾਸਿਲ ਕੀਤਾ।
ਮਲੇਸ਼ੀਆ
ਇਹ ਟੀਮ ਚੌਥੇ ਨੰਬਰ ਤੇ ਹਨ। ਇਸਨੇ 21 ਮੈਚ ਖੇਡ ਕੇ 13 ਵਿੱਚ ਜਿੱਤ ਪ੍ਰਾਪਤ ਕੀਤੀ।
ਨਾਈਜੀਰੀਆ, ਯੂਏਈ
ਇਹਨਾਂ ਦੋਵਾਂ ਟੀਮਾਂ ਨੇ 16 ਮੈਚ ਖੇਡੇ। ਦੋਵਾਂ ਨੇ 11-11 ਮੈਚ ਜਿੱਤ ਕੇ ਸਾਂਝੇ ਤੌਰ ਤੇ ਪੰਜਵਾਂ ਸਥਾਨ ਹਾਸਿਲ ਕੀਤਾ।
ਤਿੰਨ ਟੀਮਾਂ
ਬਰਮੂਡਾ, ਪੀਐਨਜੀ ਤੇ ਰਵਾਂਡਾ ਇਹ ਤਿੰਨ ਟੀਮਾਂ ਹਨ ਜਿਹਨਾਂ ਨੇ 10-10 ਮੈਚ ਜਿੱਤੇ।
ਕੇਵਲ ਭਾਰਤ
ਟਾਪ-9 ਟੀਮਾਂ ਦੀ ਸੂਚੀ ਚੋਂ ਕੇਵਲ ਭਾਰਤੀ ਟੀਮ ਹੀ ਰੈਗੂਲਰ ਖੇਡਣ ਵਾਲਾ ਦੇਸ਼ ਹੈ।
View More Web Stories