ਕ੍ਰਿਕਟ ਵਿਸ਼ਵ ਕੱਪ ਦੇ ਇਤਹਾਸ ਵਿੱਚ ਹੁਣ ਤੱਕ ਇਨ੍ਹਾਂ ਟੀਮਾਂ ਨੇ ਚੱਖਿਆ ਜਿੱਤ ਦਾ ਸਵਾਦ


2023/11/16 13:33:22 IST

ਵੈਸਟ ਇੰਡੀਜ਼ 1975

    ਵੈਸਟ ਇੰਡੀਜ਼ ਨੇ 1975 ਚ ਆਸਟ੍ਰੇਲੀਆ ਨੂੰ 17 ਦੌੜਾਂ ਨਾਲ ਹਰਾ ਕੇ ਪਹਿਲਾ ਵਿਸ਼ਵ ਕੱਪ ਖਿਤਾਬ ਜਿੱਤਿਆ ਸੀ।

ਵੈਸਟ ਇੰਡੀਜ਼ 1979

    ਵੈਸਟ ਇੰਡੀਜ਼ ਨੇ 1979 ਚ ਇੰਗਲੈਂਡ ਨੂੰ 92 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਖਿਤਾਬ ਜਿੱਤਿਆ ਸੀ।

ਭਾਰਤ 1983

    ਭਾਰਤ ਨੇ 1983 ਚ ਵੈਸਟ ਇੰਡੀਜ ਨੂੰ 43 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਵਿਸ਼ਵ ਕੱਪ ਖਿਤਾਬ ਜਿੱਤਿਆ ਸੀ।

ਆਸਟ੍ਰੇਲਿਆ 1987

    ਆਸਟ੍ਰੇਲਿਆ ਨੇ 1987 ਚ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਖਿਤਾਬ ਜਿੱਤਿਆ ਸੀ।

ਪਾਕਿਸਤਾਨ 1992

    ਪਾਕਿਸਤਾਨ ਨੇ 1992 ਚ ਇੰਗਲੈਂਡ ਨੂੰ 22 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਵਿਸ਼ਵ ਕੱਪ ਖਿਤਾਬ ਜਿੱਤਿਆ ਸੀ।

ਸ਼੍ਰੀਲੰਕਾ 1996

    ਸ਼੍ਰੀਲੰਕਾ ਨੇ 1996 ਚ ਆਸਟ੍ਰੇਲਿਆ ਨੂੰ 7 ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਵਿਸ਼ਵ ਕੱਪ ਖਿਤਾਬ ਜਿੱਤਿਆ ਸੀ।

ਆਸਟ੍ਰੇਲਿਆ 1999

    ਆਸਟ੍ਰੇਲਿਆ ਨੇ 1999 ਚ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾ ਕੇ ਵਿਸ਼ਵ ਕੱਪ ਖਿਤਾਬ ਜਿੱਤਿਆ ਸੀ।

ਆਸਟ੍ਰੇਲਿਆ 2003

    ਆਸਟ੍ਰੇਲਿਆ ਨੇ 2003 ਚ ਭਾਰਤ ਨੂੰ 125 ਰਨ ਨਾਲ ਹਰਾ ਕੇ ਵਿਸ਼ਵ ਕੱਪ ਖਿਤਾਬ ਜਿੱਤਿਆ ਸੀ।

ਆਸਟ੍ਰੇਲਿਆ 2007

    ਆਸਟ੍ਰੇਲਿਆ ਨੇ 2007 ਚ ਸ਼੍ਰੀਲੰਕਾ ਨੂੰ 53 ਰਨ ਨਾਲ ਹਰਾ ਕੇ ਵਿਸ਼ਵ ਕੱਪ ਖਿਤਾਬ ਜਿੱਤਿਆ ਸੀ।

ਭਾਰਤ 2011

    ਭਾਰਤ ਨੇ 2011 ਚ ਸ਼੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾ ਕੇ ਵਿਸ਼ਵ ਕੱਪ ਖਿਤਾਬ ਜਿੱਤਿਆ ਸੀ।

ਆਸਟ੍ਰੇਲਿਆ 2015

    ਆਸਟ੍ਰੇਲਿਆ ਨੇ 2015 ਚ ਨਿਊਜੀਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਵਿਸ਼ਵ ਕੱਪ ਖਿਤਾਬ ਜਿੱਤਿਆ ਸੀ।

ਇੰਗਲੈਂਡ 2019

    ਇੰਗਲੈਂਡ ਨੇ ਆਖਰੀ ਵਾਰ 2019 ਵਿੱਚ ਨਿਊਜ਼ੀਲੈਂਡ ਨੂੰ ਹਰਾ ਕੇ ਵਿਸ਼ਵ ਕੱਪ ਜਿੱਤਿਆ ਸੀ।

View More Web Stories