ਸ਼ੁਭਮਨ ਤੋੜੇਗਾ ਸਚਿਨ ਦਾ ਰਿਕਾਰਡ ?
ਸ਼ੁਭਮਨ-ਸਾਰਾ ਰਿਸ਼ਤੇ ਦੀ ਚਰਚਾ
ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਨਾਲ ਸ਼ੁਭਮਨ ਦੇ ਰਿਸ਼ਤੇ ਦੀ ਚਰਚਾ ਆਮ ਹੋ ਰਹੀ ਹੈ। ਇਸ ਚਰਚਾ ਤੋਂ ਪਰੇ ਹਟਕੇ ਸ਼ੁਭਮਨ ਲਈ ਮੌਕਾ ਰਹੇਗਾ ਕਿ ਉਹ ਸਚਿਨ ਦਾ ਰਿਕਾਰਡ ਤੋੜਨ।
ਜ਼ਬਰਦਸਤ ਮੁਕਾਬਲਾ
ਭਾਰਤ ਤੇ ਆਸਟ੍ਰੇਲੀਆ ਵਿਚਕਾਰ ਜ਼ਬਰਦਸਤ ਮੁਕਾਬਲਾ 19 ਨਵੰਬਰ ਨੂੰ ਹੋ ਰਿਹਾ ਹੈ। ਇਸ ਉਪਰ ਵਿਸ਼ਵ ਭਰ ਦੇ ਕ੍ਰਿਕਟ ਪ੍ਰੇਮੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
ਓਪਨਰ ਜੋੜੀ 'ਤੇ ਉਮੀਦ
ਬੱਲੇਬਾਜ਼ੀ ਦੇ ਦਮ ਤੇ ਭਾਰਤ ਨੇ ਸ਼ਾਨਦਾਰ ਜਿੱਤਾਂ ਹਾਸਲ ਕੀਤੀਆਂ। ਫਾਈਨਲ ਮੁਕਾਬਲੇ ਚ ਵੀ ਰੋਹਿਤ ਸ਼ਰਮਾ ਦੇ ਨਾਲ ਸ਼ੁਭਮਨ ਗਿੱਲ ਦੀ ਓਪਨਰ ਜੋੜੀ ਤੇ ਵੱਡੀ ਉਮੀਦ ਰਹੇਗੀ।
ਸ਼ੁਭਮਨ ਬਣਾਉਣਗੇ ਰਿਕਾਰਡ
ਫਾਈਨਲ ਮੁਕਾਬਲੇ ਦੌਰਾਨ ਸ਼ੁਭਮਨ ਗਿੱਲ ਆਪਣਾ ਰਿਕਾਰਡ ਬਣਾ ਸਕਦੇ ਹਨ। ਉਹ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਨ ਦੇ ਨਜ਼ਦੀਕ ਹੀ ਹਨ।
32 ਦੌੜਾਂ ਦੀ ਲੋੜ
32 ਦੌੜਾਂ ਬਣਾਉਣ ਮਗਰੋਂ ਸ਼ੁਭਮਨ ਗਿੱਲ਼ ਸਚਿਨ ਦਾ ਰਿਕਾਰਡ ਤੋੜਨਗੇ। ਉਹ 25 ਸਾਲ ਦੀ ਉਮਰ ਚ ਇੱਕ ਸਾਲ ਦੌਰਾਨ ਸਭ ਤੋਂ ਵੱਧ 1612 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣਨਗੇ।
ਸਚਿਨ ਦੇ ਨਾਂਅ ਰਿਕਾਰਡ
ਹਾਲੇ ਤੱਕ ਇਹ ਰਿਕਾਰਡ ਸਚਿਨ ਦੇ ਨਾਂਅ ਹੈ। ਸਚਿਨ ਨੇ ਸਾਲ 1996 ਚ 1911 ਦੌੜਾਂ ਬਣਾਈਆਂ ਸੀ।
View More Web Stories