ਨੋਟਾਂ ਦੀ ਬਰਸਾਤ


2023/11/18 17:14:57 IST

82 ਕਰੋੜ ਦੇ ਇਨਾਮ

    ਆਈਸੀਸੀ ਵੱਲੋਂ ਵਿਸ਼ਵ ਕੱਪ 2023 ਲਈ 82 ਕਰੋੜ ਰੁਪਏ ਦੀ ਇਨਾਮ ਰਾਸ਼ੀ ਰੱਖੀ ਗਈ ਹੈ। ਜੇਤੂ ਟੀਮ ਤੋਂ ਲੈ ਕੇ ਇਸ ਟੂਰਨਾਮੈਂਟ ਚ ਭਾਗ ਲੈਣ ਵਾਲੀ ਟੀਮ ਨੂੰ ਵੀ ਕਰੋੜਾਂ ਰੁਪਏ ਮਿਲਣਗੇ।

ਕੌਣ ਬਣੇਗਾ ਬਾਦਸ਼ਾਹ

    ਇਸ ਵਿਸ਼ਵ ਕੱਪ ਦਾ ਬਾਦਸ਼ਾਹ ਕੌਣ ਬਣੇਗਾ, ਇਸਦਾ ਫੈਸਲਾ 19 ਨਵੰਬਰ ਨੂੰ ਹੋਣ ਵਾਲਾ ਹੈ। ਫਾਈਨਲ ਨਤੀਜੇ ਮਗਰੋਂ ਕਰੋੜਾਂ ਰੁਪਏ ਦੇ ਇਨਾਮ ਵੰਡੇ ਜਾਣਗੇ।

ਇੱਕ ਮੈਚ ਬਦਲੇ ਕਿੰਨੀ ਰਕਮ

    ਗਰੁੱਪ ਸਟੇਜ਼ ਚ ਹਰੇਕ ਟੀਮ ਨੇ 9-9 ਮੈਚ ਖੇਡੇ। ਇਸ ਰਾਊਂਡ ਚ ਇੱਕ ਮੈਚ ਜਿੱਤਣ ਬਦਲੇ 40 ਹਜ਼ਾਰ ਡਾਲਰ ਯਾਨੀ ਕਿ 33 ਲੱਖ 17 ਹਜ਼ਾਰ ਰੁਪਏ ਮਿਲਣਗੇ।

ਇੱਕ ਕਦਮ ਦੂਰ

    ਵਿਸ਼ਵ ਕੱਪ ਜੇਤੂ ਬਣਨ ਤੋਂ ਭਾਰਤ ਤੇ ਆਸਟ੍ਰੇਲੀਆ ਦੀਆਂ ਟੀਮਾਂ ਇੱਕ ਕਦਮ ਦੂਰ ਹਨ। ਇਸ ਕੱਪ ਚ ਸਾਰੇ ਮੈਚ ਜਿੱਤਣ ਵਾਲੇ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਲਈ ਆਸਾਨ ਨਹੀਂ ਹੈ।

ਸਭ ਤੋਂ ਵੱਧ ਕਮਾਈ

    ਵਿਸ਼ਵ ਕੱਪ ਚ ਹੁਣ ਤੱਕ ਸਭ ਤੋਂ ਵੱਧ ਕਮਾਈ ਭਾਰਤੀ ਟੀਮ ਨੇ ਕੀਤੀ। ਜੇਕਰ ਕਿਸੇ ਟੀਮ ਨੇ 10 ਮੈਚ ਜਿੱਤੇ ਹਨ ਤਾਂ ਉਸਨੂੰ ਅਲੱਗ ਤੋਂ 3 ਕਰੋੜ 31 ਲੱਖ ਰੁਪਏ ਇਨਾਮ ਵਜੋਂ ਮਿਲਣਗੇ।

View More Web Stories