ਰਾਹੁਲ ਦ੍ਰਾਵਿੜ ਦੀ ਅਗਲੀ ਰਣਨੀਤੀ


2023/11/23 22:32:24 IST

ਨਹੀਂ ਰਹਿਣਗੇ ਭਾਰਤੀ ਕੋਚ ?

    ਵਿਸ਼ਵ ਕੱਪ ਹਾਰਨ ਮਗਰੋਂ ਸੰਭਾਵਨਾ ਹੈ ਕਿ ਰਾਹੁਲ ਦ੍ਰਾਵਿੜ ਭਾਰਤੀ ਟੀਮ ਦੇ ਕੋਚ ਨਹੀਂ ਰਹਿਣਗੇ। ਅਜਿਹਾ ਹੁੰਦਾ ਹੈ ਤਾਂ ਜਾਣੋ ਦ੍ਰਾਵਿੜ ਕਿਸ ਟੀਮ ਦੇ ਕੋਚ ਬਣਨਗੇ...

IPL 'ਚ ਵਾਪਸੀ

    ਰਾਹੁਲ ਦ੍ਰਾਵਿੜ ਕਿਸੇ ਫ੍ਰੈਂਚਾਇਜੀ ਦੇ ਕੋਚ ਬਣ ਸਕਦੇ ਹਨ। ਰਾਜਸਥਾਨ ਰਾਇਲਸ ਤੇ ਦਿੱਲੀ ਕੈਪੀਟਲਸ ਦੇ ਕੋਚ ਰਹਿ ਚੁੱਕੇ ਹਨ।

NCA 'ਚ ਜਾਣ ਦੀ ਚਰਚਾ

    ਦ੍ਰਾਵਿੜ ਦਾ ਘਰ ਬੰਗਲੌਰ ਚ ਹੈ। ਚਰਚਾ ਹੈ ਕਿ ਉਹ ਨੈਸ਼ਨਲ ਕ੍ਰਿਕਟ ਅਕੈਡਮੀ ਚ ਵਾਪਸੀ ਕਰ ਸਕਦੇ ਹਨ।

ਹੈੱਡ ਕੋਚ ਤੋਂ ਇਨਕਾਰ

    ਕਿਹਾ ਜਾ ਰਿਹਾ ਹੈ ਕਿ ਦ੍ਰਾਵਿੜ ਭਾਰਤੀ ਟੀਮ ਦੇ ਹੈੱਡ ਕੋਚ ਬਣੇ ਰਹਿਣ ਤੋਂ ਇਨਕਾਰ ਕਰ ਰਹੇ ਹਨ। ਪ੍ਰੰਤੂ, ਕਦੇ ਕਦੇ ਕੋਚਿੰਗ ਦੇਣ ਲਈ ਸਹਿਮਤ ਹਨ।

ਕ੍ਰਿਕਟ ਦੀ ਦੀਵਾਰ

    ਰਾਹੁਲ ਦ੍ਰਾਵਿੜ ਨੇ ਆਪਣੇ ਕਰੀਅਰ ਦੌਰਾਨ ਅਨੇਕ ਰਿਕਾਰਡ ਬਣਾਏ। ਬਹੁਤ ਘੱਟ ਮੌਕੇ ਹੁੰਦੇ ਸੀ ਜਦੋਂ ਉਹ ਆਸਾਨੀ ਨਾਲ ਆਊਟ ਹੋ ਜਾਂਦੇ ਸੀ। ਇਸ ਕਰਕੇ ਉਹਨਾਂ ਨੂੰ ਕ੍ਰਿਕਟ ਦੀ ਦੀਵਾਰ ਵੀ ਕਿਹਾ ਜਾਂਦਾ।

2021 'ਚ ਬਣੇ ਕੋਚ

    ਸਾਲ 2021 ਚ ਰਾਹੁਲ ਭਾਰਤੀ ਟੀਮ ਦੇ ਹੈੱਡ ਕੋਚ ਬਣੇ। ਵਿਸ਼ਵ ਕੱਪ ਫਾਇਨਲ ਦੇ ਨਾਲ ਹੀ ਉਹਨਾਂ ਦਾ ਕਾਰਜਕਾਲ ਪੂਰਾ ਹੋ ਗਿਆ।

View More Web Stories