ਮੁਹੰਮਦ ਸ਼ਮੀ ਦੀ ਸਫ਼ਲਤਾ ਦਾ ਰਾਜ
ਗੇਂਦਬਾਜ਼ੀ ਦਾ ਕਮਾਲ
ਕ੍ਰਿਕਟ ਵਿਸ਼ਵ ਕੱਪ 2023 ਚ ਮੁਹੰਮਦ ਸ਼ਮੀ ਗੇਂਦਬਾਜ਼ੀ ਦਾ ਖੂਬ ਕਮਾਲ ਦਿਖਾ ਰਹੇ ਹਨ। 6 ਮੈਚਾਂ ਚ ਸਭ ਤੋਂ ਵੱਧ 23 ਵਿਕਟਾਂ ਹਾਸਲ ਕਰਕੇ ਟਾਪ ਤੇ ਹਨ
ਵਿਸ਼ਵ ਰਿਕਾਰਡ
ਮੁਹੰਮਦ ਸ਼ਮੀ ਨੇ ਇੱਕ ਮੈਚ ਚ 5 ਵਿਕਟਾਂ ਹਾਸਲ ਕਰਨ ਦਾ ਵਿਸ਼ਵ ਰਿਕਾਰਡ ਬਣਾਇਆ। ਉਹ 4 ਵਾਰ 5-5 ਵਿਕਟਾਂ ਹਾਸਲ ਕਰ ਚੁੱਕੇ ਹਨ।
ਵਰਤ ਦਾ ਕਮਾਲ
2019 ਦੀ ਸ਼ੁਰੂਆਤ ਚ ਸ਼ਮੀ ਨੇ ਆਪਣੀ ਫਿਟਨੈੱਸ ਉਪਰ ਜ਼ੋਰ ਦਿੱਤਾ। ਚਰਬੀ ਘੱਟ ਕਰਨ ਲਈ ਉਹ ਵਰਤ ਵੀ ਰੱਖਦੇ ਸੀ। ਇਸਦਾ ਕਮਾਲ ਹੈ ਕਿ ਅੱਜ ਸ਼ਮੀ ਦੇ ਤੂਫ਼ਾਨ ਅੱਗੇ ਕੋਈ ਨਹੀਂ ਟਿਕ ਰਿਹਾ
ਫਿਟਨੈਸ ਟ੍ਰੇਨਰ ਦਾ ਖੁਲਾਸਾ
ਭਾਰਤੀ ਟੀਮ ਦੇ ਸਾਬਕਾ ਫਿਟਨੈਸ ਟ੍ਰੇਨਰ ਸ਼ੰਕਰ ਬਾਸੂ ਨੇ ਖੁਲਾਸਾ ਕੀਤਾ ਕਿ ਮੁਹੰਮਦ ਸ਼ਮੀ ਰਾਤ ਦਾ ਖਾਣਾ ਖਾਣ ਮਗਰੋਂ ਸਵੇਰੇ ਨਾਸ਼ਤਾ ਕਰਦੇ ਹੀ ਨਹੀਂ ਸੀ। ਡਾਈਟਿੰਗ ਦੀ ਬਦੌਲਤ ਸ਼ਮੀ ਇੰਨਾ ਫਿੱਟ ਤੇ ਹਿੱਟ ਹੋਏ।
ਢੇਰ ਸਾਰੀਆਂ ਉਮੀਦਾਂ
ਪੂਰੇ ਭਾਰਤ ਨੂੰ ਇਸ ਮਹਾਨ ਗੇਂਦਬਾਜ਼ ਤੇ ਢੇਰ ਸਾਰੀਆਂ ਉਮੀਦਾਂ ਹਨ। ਕ੍ਰਿਕਟ ਪ੍ਰੇਮੀ ਫਾਈਨਲ ਮੁਕਾਬਲੇ ਚ ਸ਼ਮੀ ਦਾ ਕਮਾਲ ਦੇਖਣ ਲਈ ਉਤਾਵਲੇ ਹਨ।
View More Web Stories