ਜਾਣੋ ਕਿਸਦੇ ਪਿਆਰ 'ਚ ਕਲੀਨ ਬੋਲਡ ਹੋਏ ਨਵਦੀਪ ਸੈਣੀ


2023/11/24 22:26:41 IST

ਵਿਆਹ ਦੇ ਬੰਧਨ 'ਚ ਬੱਝੇ

    ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਦਾ ਵਿਆਹ ਹੋ ਗਿਆ ਹੈ।

ਸੱਤ ਫੇਰੇ ਲਏ

    ਨਵਦੀਪ ਸੈਣੀ ਦਾ ਵਿਆਹ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਹੋਇਆ। ਉਹਨਾਂ ਨੇ ਪਤਨੀ ਨਾਲ ਸੱਤ ਫੇਰੇ ਲਏ। ਇਸ ਜੋੜੇ ਨੇ ਸਫੈਦ ਰੰਗ ਦਾ ਡਰੈੱਸ ਕੋਡ ਪਾਇਆ ਸੀ।

ਕੌਣ ਹੈ ਹਮਸਫ਼ਰ

    ਨਵਦੀਪ ਸੈਣੀ ਨੇ ਆਪਣੀ ਪ੍ਰੇਮਿਕਾ ਸਵਾਤੀ ਨਾਲ ਵਿਆਹ ਕਰਾਇਆ। ਦੋਵਾਂ ਦਾ ਕਾਫੀ ਸਮੇਂ ਤੋਂ ਅਫੇਅਰ ਚੱਲ ਰਿਹਾ ਸੀ।

ਐਕਸ ਹੈਂਡਲ 'ਤੇ ਜਾਣਕਾਰੀ

    ਨਵਦੀਪ ਸੈਣੀ ਨੇ ਵਿਆਹ ਦੀਆਂ ਤਸਵੀਰਾਂ ਆਪਣੇ ਐਕਸ ਹੈਂਡਲ ਤੇ ਸਾਂਝੀਆਂ ਕਰਕੇ ਜਾਣਕਾਰੀ ਦਿੱਤੀ। ਬਹੁਤ ਸਾਰੇ ਸਾਥੀਆਂ ਤੇ ਪ੍ਰਸ਼ੰਸਕਾਂ ਦੀ ਵਧਾਈ ਮਿਲੀ।

ਸੈਣੀ ਦਾ ਕਰੀਅਰ

    ਨਵਦੀਪ ਸੈਣੀ ਨੇ 2019 ਚ ਆਈਪੀਐਲ ਚ ਡੈਬਿਊ ਕੀਤਾ ਸੀ। 2021 ਤੋਂ ਭਾਰਤੀ ਟੀਮ ਤੋਂ ਬਾਹਰ ਰਹੇ।

View More Web Stories