ਜਸਪ੍ਰੀਤ ਬੁਮਰਾਹ ਨੇ ਤੋੜਿਆ ਪਾਕਿਸਤਾਨੀ ਦਿੱਗਜ ਇਮਰਾਨ ਖਾਨ ਦਾ ਰਿਕਾਰਡ


2024/01/06 22:13:00 IST

ਬੁਮਰਾਹ ਦੀ ਅਹਿਮ ਭੂਮਿਕਾ

    ਭਾਰਤ ਦੀ ਦੱਖਣੀ ਅਫ਼ਰੀਕਾ ਉਪਰ ਇਤਿਹਾਸਕ ਜਿੱਤ ਵਿੱਚ ਤਜਰਬੇਕਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਅਹਿਮ ਭੂਮਿਕਾ ਨਿਭਾਈ।

ਇਮਰਾਨ ਪਿੱਛੇ

    ਇਸ ਮੈਚ ਵਿੱਚ 6 ਵਿਕਟਾਂ ਹਾਸਲ ਕਰਕੇ ਉਸਨੇ ਦੱਖਣੀ ਅਫਰੀਕਾ, ਇੰਗਲੈਂਡ, ਨਿਊਜ਼ੀਲੈਂਡ ਅਤੇ ਆਸਟਰੇਲੀਆ ਦੇਸ਼ਾਂ ਵਿੱਚ ਵਿਕਟਾਂ ਲੈਣ ਦੇ ਮਾਮਲੇ ਵਿੱਚ ਸਾਬਕਾ ਪਾਕਿਸਤਾਨੀ ਕਪਤਾਨ ਇਮਰਾਨ ਖਾਨ ਨੂੰ ਪਿੱਛੇ ਛੱਡ ਦਿੱਤਾ।

ਨਵਾਂ ਰਿਕਾਰਡ

    ਬੁਮਰਾਹ ਨੇ ਇਨ੍ਹਾਂ ਦੇਸ਼ਾਂ ਖਿਲਾਫ 113 ਵਿਕਟਾਂ ਹਾਸਲ ਕਰਕੇ ਨਵਾਂ ਰਿਕਾਰਡ ਬਣਾਇਆ।

ਇਮਰਾਨ 109 ਵਿਕਟਾਂ

    ਜਦਕਿ ਮੈਚ ਤੋਂ ਪਹਿਲਾਂ ਪਾਕਿਸਤਾਨ ਦੇ ਮਹਾਨ ਬੱਲੇਬਾਜ਼ ਇਮਰਾਨ ਖਾਨ 109 ਵਿਕਟਾਂ ਦੇ ਰਿਕਾਰਡ ਨਾਲ ਬੁਮਰਾਹ ਤੋਂ ਅੱਗੇ ਚੱਲ ਰਹੇ ਸੀ।

ਵਸੀਮ ਅਕਰਮ

    ਇਸ ਸੂਚੀ ‘ਚ ਸਭ ਤੋਂ ਜ਼ਿਆਦਾ ਵਿਕਟਾਂ ਪਾਕਿਸਤਾਨ ਦੇ ਵਸੀਮ ਅਕਰਮ (146) ਦੇ ਨਾਂ ‘ਤੇ ਹਨ।

ਅਨਿਲ ਕੁੰਬਲੇ

    ਦੂਜੇ ਸਥਾਨ ‘ਤੇ ਭਾਰਤੀ ਗੇਂਦਬਾਜ਼ ਅਨਿਲ ਕੁੰਬਲੇ ਹਨ। ਉਹਨਾਂ ਦੇ ਨਾਮ 141 ਵਿਕਟਾਂ ਦਾ ਰਿਕਾਰਡ ਹੈ।

View More Web Stories