ਹਾਰ ਮਗਰੋਂ ਰੋ ਪਏ ਭਾਰਤੀ ਖਿਡਾਰੀ


2023/11/19 22:45:47 IST

ਨਿਰਾਸ਼ ਕਪਤਾਨ

    ਜਿਵੇਂ ਹੀ ਮੈਚ ਜਿੱਤਣ ਮਗਰੋਂ ਆਸਟ੍ਰੇਲੀਆ ਖਿਡਾਰੀ ਸਟੇਡੀਅਮ ਅੰਦਰ ਜਸ਼ਨ ਮਨਾਉਣ ਲੱਗੇ ਤਾਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਕਾਫ਼ੀ ਨਿਰਾਸ਼ ਦਿਖਾਈ ਦਿੱਤੇ। ਸੁਪਨਾ ਪੂਰਾ ਨਾ ਹੋਣ ਦਾ ਦੁੱਖ ਝਲਕ ਰਿਹਾ ਸੀ।

ਨਹੀਂ ਰੋਕ ਸਕੇ ਹੰਝੂ

    ਕਪਤਾਨ ਰੋਹਿਤ ਸ਼ਰਮਾ ਪੈਵੇਲੀਅਨ ਪਰਤ ਰਹੇ ਸੀ। ਅੱਖਾਂ ਚੋਂ ਹੰਝੂ ਟਪਕ ਰਹੇ ਸੀ। ਪ੍ਰਸ਼ੰਸਕ ਵੀ ਦੇਖ ਕੇ ਰੋਣ ਲੱਗੇ।

ਫੁੱਟ-ਫੁੱਟ ਰੋਏ ਸਿਰਾਜ

    ਮੁਹੰਮਦ ਸਿਰਾਜ ਮੈਦਾਨ ਅੰਦਰ ਹੀ ਫੁੱਟ-ਫੁੱਟ ਰੋਏ। ਜਸਪ੍ਰੀਤ ਬੁਮਰਾਹ ਨੇ ਸਿਰਾਜ ਨੂੰ ਗਲੇ ਲਗਾ ਕੇ ਹੌਂਸਲਾ ਦਿੱਤਾ

ਹਰ ਅੱਖ ਨਮ

    ਹਾਰ ਦੇ ਗ਼ਮ ਚ ਹਰ ਅੱਖ ਨਮ ਸੀ। ਭਾਰਤੀ ਖਿਡਾਰੀਆਂ ਦਾ ਵੱਡਾ ਸੁਪਨਾ ਟੁੱਟਿਆ।

ਨਹੀਂ ਸੰਭਾਲ ਪਾਏ ਕੋਹਲੀ

    ਵਿਰਾਟ ਕੋਹਲੀ ਵੀ ਖੁਦ ਨੂੰ ਨਹੀਂ ਸੰਭਾਲ ਪਾਏ। ਨਿਰਾਸ਼ਾ ਦੇ ਆਲਮ ਚ ਸ਼ਾਇਦ ਕੋਹਲੀ ਸਿਰ ਫੜ ਕੇ ਇਹੀ ਸੋਚਦੇ ਰਹੇ ਕਿ ਇਹ ਕੀ ਬਣ ਗਿਆ ?

View More Web Stories