ਟੈਸਟ ਕ੍ਰਿਕਟ 'ਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਭਾਰਤੀ ਬੱਲੇਬਾਜ਼


2023/12/26 15:31:07 IST

ਵਿਰੇਂਦਰ ਸਹਿਵਾਗ

    ਸਿਕਸਰ ਕਿੰਗ ਸਹਿਵਾਗ ਦਾ ਨਾਂਅ ਪਹਿਲੇ ਨੰਬਰ ਤੇ ਹੈ। ਟੈਸਟ ਕ੍ਰਿਕਟ ਚ ਸਭ ਤੋਂ ਵੱਧ 91 ਛੱਕੇ ਲਗਾਏ।

ਐਮ.ਐਸ ਧੋਨੀ

    ਭਾਰਤੀ ਟੀਮ ਦਾ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟੈਸਟ ਕ੍ਰਿਕਟ ਚ 78 ਛੱਕੇ ਲਗਾਏ।

ਰੋਹਿਤ ਸ਼ਰਮਾ

    ਹੁਣ ਤੱਕ 77 ਛੱਕੇ ਲਗਾ ਕੇ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਤੀਜੇ ਨੰਬਰ ਤੇ ਹਨ।

ਸਚਿਨ ਤੇਂਦੁਲਕਰ

    ਮਾਸਟਰ ਬਲਾਸਟਰ ਤੇਂਦੁਲਕਰ ਦੇ ਨਾਂਅ ਟੈਸਟ ਕ੍ਰਿਕਟ ਚ 69 ਛੱਕੇ ਮਾਰਨ ਦਾ ਰਿਕਾਰਡ ਦਰਜ ਹੈ।

ਕਪਿਲ ਦੇਵ

    ਕਪਿਲ ਦੇਵ ਨੇ ਟੈਸਟ ਕ੍ਰਿਕਟ ਚ 61 ਛੱਕੇ ਲਗਾਏ। ਉਹ ਇਸ ਸੂਚੀ ਚ 5ਵੇਂ ਨੰਬਰ ਤੇ ਹਨ।

ਰਵਿੰਦਰ ਜਡੇਜਾ

    ਜਡੇਜਾ ਦੇ ਨਾਂਅ ਟੈਸਟ ਮੈਚਾਂ ਚ ਹੁਣ ਤੱਕ 58 ਛੱਕੇ ਲਗਾਉਣ ਦਾ ਰਿਕਾਰਡ ਦਰਜ ਹੈ।

View More Web Stories