T-20 'ਚ ਸਭ ਤੋਂ ਵੱਧ 50 ਲਾਉਣ ਵਾਲੇ ਭਾਰਤੀ ਬੱਲੇਬਾਜ਼


2023/12/12 00:51:51 IST

ਵਿਰਾਟ ਕੋਹਲੀ

    ਕੋਹਲੀ ਨੇ ਟੀ-20 ਇੰਟਰਨੈਸ਼ਨਲ ਮੈਚਾਂ ਚ ਹੁਣ ਤੱਕ 37 ਅਰਧ ਸੈਂਕੜੇ ਲਗਾਏ।

ਰੋਹਿਤ ਸ਼ਰਮਾ

    ਰੋਹਿਤ ਦੀ ਬੱਲੇਬਾਜ਼ੀ ਵੀ ਵੱਖਰੀ ਹੁੰਦੀ ਹੈ। ਹੁਣ ਤੱਕ 29 ਵਾਰ ਫਿਫਟੀ ਲਗਾ ਚੁੱਕੇ ਹਨ।

ਕੇ.ਐਲ ਰਾਹੁਲ

    ਇਸ ਸੂਚੀ ਚ ਕੇ.ਐਲ ਰਾਹੁਲ ਦਾ ਨਾਂਅ ਵੀ ਸ਼ਾਮਲ ਹੈ। ਹੁਣ ਤੱਕ 20+2=22 ਅਰਧ ਸੈਂਕੜੇ ਲਗਾ ਚੁੱਕੇ ਹਨ।

ਸੂਰਯਾ ਕੁਮਾਰ ਯਾਦਵ

    ਭਾਰਤ ਦੇ ਇਸ ਖਿਡਾਰੀ ਦੇ ਨਾਂਅ 16 ਵਾਰ ਅਰਧ ਸੈਂਕੜਾ ਲਗਾਉਣ ਦਾ ਰਿਕਾਰਡ ਦਰਜ ਹੈ।

ਸ਼ਿਖਰ ਧਵਨ

    ਟੀ-20 ਇੰਟਰਨੈਸ਼ਨਲ ਕ੍ਰਿਕਟ ਚ ਹੁਣ ਤੱਕ 11 ਅਰਧ ਸੈਂਕੜੇ ਲਗਾਏ।

ਸ਼੍ਰੇਯਸ ਅਈਅਰ

    ਟੀ-20 ਕ੍ਰਿਕਟ ਚ ਚੰਗਾ ਪ੍ਰਦਰਸ਼ਨ ਰਿਹਾ। ਹੁਣ ਤੱਕ 8 ਵਾਰ ਫਿਫਟੀ ਲਗਾ ਚੁੱਕੇ ਹਨ।

View More Web Stories