ਭਾਰਤ ਨੇ 9 ਸਾਲਾਂ 'ਚ ਗੁਆਏ 10 ਆਈਸੀਸੀ ਖਿਤਾਬ
ਕਈ ਵਾਰ ਹਾਰੀ
ਭਾਰਤੀ ਟੀਮ ਇਕ ਵਾਰ ਫਿਰ ਆਈ.ਸੀ.ਸੀ ਖਿਤਾਬ ਹਾਰ ਗਈ। ਪਿਛਲੇ 9 ਸਾਲਾਂ ਚ 2014 ਤੋਂ 2023 ਤੱਕ ਟੀਮ ਇੰਡੀਆ ਨੇ ਕੁੱਲ 10 ਆਈ.ਸੀ.ਸੀ. ਖਿਤਾਬ ਗੁਆਏ ਹਨ।
2015 ਵਨਡੇ ਵਿਸ਼ਵ ਕੱਪ
ਸੈਮੀਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।
2017 ਚੈਂਪੀਅਨਜ਼ ਟਰਾਫੀ
ਫਾਈਨਲ ਵਿੱਚ ਹਾਰ ਗਈ ਭਾਰਤੀ ਟੀਮ।
2019 ਵਨਡੇ ਵਿਸ਼ਵ ਕੱਪ
ਸੈਮੀਫਾਈਨਲ ਵਿੱਚ ਹਾਰ ਗਿਆ ਭਾਰਤ।
2019-21 ਵਿਸ਼ਵ ਟੈਸਟ ਚੈਂਪੀਅਨਸ਼ਿਪ
ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।
2021 ਟੀ-20 ਵਿਸ਼ਵ ਕੱਪ
ਗਰੁੱਪ ਪੜਾਅ ਤੋਂ ਬਾਹਰ ਹੋ ਗਿਆ
2022 ਟੀ-20 ਵਿਸ਼ਵ ਕੱਪ
ਸੈਮੀਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।
2021-23 ਵਿਸ਼ਵ ਟੈਸਟ ਚੈਂਪੀਅਨਸ਼ਿਪ
ਫਾਈਨਲ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।
2023 ODI ਵਿਸ਼ਵ ਕੱਪ
ਫਾਈਨਲ ਵਿੱਚ ਆਸਟ੍ਰੇਲਿਆ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।
View More Web Stories