ਇਹ ਖਿਡਾਰੀ ਬਣ ਚੁੱਕੇ ICC ਕ੍ਰਿਕਟਰ ਆਫ ਦਿ ਈਅਰ 


2023/12/12 15:17:37 IST

ਸਚਿਨ ਤੇਂਦੁਲਕਰ

    ਭਾਰਤ ਦੇ ਇਸ ਮਹਾਨ ਖਿਡਾਰੀ ਨੂੰ 2010 ਵਿੱਚ ਇਹ ਅਵਾਰਡ ਮਿਲਿਆ ਸੀ। 

ਜੌਨਾਥਨ ਟ੍ਰੌਟ

    ਇੰਗਲਿਸ਼ ਟੀਮ ਦੇ ਇਸ ਖਿਡਾਰੀ ਨੇ 2011 ਵਿੱਚ ਅਵਾਰਡ ਜਿਤਿਆ ਸੀ।

ਸੰਗਾਕਾਰਾ

    ਸ਼੍ਰੀਲੰਕਾ ਦੇ ਵਿਕਟ ਕੀਪਰ ਤੇ ਬੱਲੇਬਾਜ਼ ਨੇ 2012 ਇਹ ਸਨਮਾਨ ਹਾਸਿਲ ਕੀਤਾ ਸੀ।

ਐਮ ਕਲਾਰਕ

    ਆਸਟ੍ਰੇਲਿਆ ਦੇ ਕਪਤਾਲ ਰਹਿ ਚੁੱਕੇ ਕਲਾਰਕ ਨੇ 2013 ਵਿੱਚ ਅਵਾਰਡ ਜਿਤਿਆ ਸੀ।

ਮਿਚਲ ਜੌਨਸਨ

    ਆਸਟ੍ਰੇਲਿਆ ਦੇ ਇਸ ਖਿਡਾਰੀ ਨੇ 2014 ਵਿੱਚ ਅਵਾਰਡ ਹਾਸਿਲ ਕੀਤਾ ਸੀ।

ਸਟੀਵ ਸਮਿਥ

    ਆਸਟ੍ਰੇਲਿਆ ਦੇ ਮਹਾਨ ਬੱਲੇਬਾਜ਼ ਨੇ 2015 ਵਿੱਚ ਅਵਾਰਡ ਜਿਤਿਆ ਸੀ।

ਆਰ ਅਸ਼ਵਿਨ

    ਭਾਰਤੀ ਗੇਂਦਬਾਜ਼ ਨੂੰ 2016 ਵਿੱਚ ਇਹ ਅਵਾਰਡ ਮਿਲਿਆ ਸੀ। 

ਵਿਰਾਟ ਕੋਹਲੀ

    ਭਾਰਤ ਦੇ ਮਹਾਨ ਖਿਡਾਰੀ ਨੂੰ 2017 ਤੇ 2018 ਵਿੱਚ ਲਗਾਤਾਰ ਦੋ ਸਾਲ ਇਹ ਅਵਾਰਡ ਜਿਤਿਆ ਸੀ। 

ਬੀ ਸਟੋਕਸ

    ਇੰਗਲਿਸ਼ ਟੀਮ ਦੇ ਇਸ ਖਿਡਾਰੀ ਨੇ 2019 ਵਿੱਚ ਅਵਾਰਡ ਜਿਤਿਆ ਸੀ।

ਸ਼ਾਹੀਦ ਅਫਰੀਦੀ

    ਪਾਕਿਸਤਾਨ ਦੇ ਆਲ ਰਾਉਂਡਰ ਨੇ 2021 ਵਿੱਚ ਇਹ ਅਵਾਰਡ ਹਾਸਿਲ ਕੀਤਾ ਸੀ। 

ਬਾਬਰ ਆਜ਼ਮ

    ਪਾਕਿਸਤਾਨ ਦੇ ਕਪਤਾਨ ਰਹਿ ਚੁੱਕੇ ਇਸ ਖਿਡਾਰੀ ਨੇ 2022 ਵਿੱਚ ਇਹ ਸਨਮਾਨ ਹਾਸਿਲ ਕੀਤਾ।

View More Web Stories