ਹਿਟਮੈਨ ਬਣਿਆ ਨਵਾਂ ਸਿਕਸਰ ਕਿੰਗ
92 ਮੀਟਰ ਦਾ ਛੱਕਾ ਮਾਰਿਆ
ਰੋਹਿਤ ਸ਼ਰਮਾ ਨੇ ਵਿਸ਼ਵ ਕੱਪ ਦੇ ਆਖਰੀ ਲੀਗ ਮੈਚ ਚ ਨੀਦਰਲੈਂਡ ਦੇ ਕੋਲਿਨ ਐਕਰਮੈਨ ਖਿਲਾਫ ਪਾਰੀ ਦੇ 7ਵੇਂ ਓਵਰ ਦੀ ਚੌਥੀ ਗੇਂਦ ਤੇ 92 ਮੀਟਰ ਦਾ ਛੱਕਾ ਲਗਾਇਆ।
ਵਿਸ਼ਵ ਰਿਕਾਰਡ ਬਣਾਇਆ
ਭਾਰਤੀ ਕਪਤਾਨ ਨੇ ਬੈਂਗਲੁਰੂ ਵਿੱਚ ਨੀਦਰਲੈਂਡ ਦੇ ਖਿਲਾਫ ਪਹਿਲਾ ਛੱਕਾ ਲਗਾਇਆ, ਤਾਂ ਕੈਲੰਡਰ ਸਾਲ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਦਾ ਵਿਸ਼ਵ ਰਿਕਾਰਡ ਬਣਾ ਲਿਆ।
ਡਿਵਿਲੀਅਰਸ ਦੇ ਨਾਂ ਸੀ ਰਿਕਾਰਡ
ਪਹਿਲਾਂ ਇਹ ਰਿਕਾਰਡ ਡਿਵਿਲੀਅਰਸ ਦੇ ਨਾਂ ਸੀ। ਦੱਖਣੀ ਅਫਰੀਕਾ ਦੇ ਮਹਾਨ ਖਿਡਾਰੀ ਨੇ 2015 ਚ 58 ਛੱਕੇ ਲਗਾਏ ਸਨ।
ਕੈਲੰਡਰ ਸਾਲ ਚ ਸਨ 58 ਛੱਕੇ
ਡਿਵਿਲੀਅਰਸ ਨੇ ਇਕ ਕੈਲੰਡਰ ਸਾਲ ਚ 58 ਛੱਕੇ ਜੜੇ ਸਨ, ਜਦਕਿ ਰੋਹਿਤ ਨੇ ਇਸ ਮੈਚ ਤੋਂ ਪਹਿਲਾਂ 58 ਛੱਕੇ ਲਗਾਏ ਸਨ।
59 ਛੱਕੇ ਲਗਾਏ
ਏਬੀ ਨੂੰ ਪਿੱਛੇ ਛੱਡਦੇ ਹੋਏ ਰੋਹਿਤ ਨੇ ਇਸ ਸਾਲ ਵਨਡੇ ਚ 59 ਛੱਕੇ ਲਗਾਏ ਹਨ।
ਤੀਜੇ ਨੰਬਰ 'ਤੇ ਗੇਲ
56 ਛੱਕਿਆਂ ਦੇ ਨਾਲ, ਕ੍ਰਿਸ ਗੇਲ ਵਨਡੇ ਵਿੱਚ ਇੱਕ ਕੈਲੰਡਰ ਸਾਲ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਦੇ ਮਾਮਲੇ ਵਿੱਚ ਤੀਜੇ ਸਥਾਨ ਤੇ ਹੈ।
ਸੈਮੀਫਾਈਨਲ 'ਚ ਨਿਊਜ਼ੀਲੈਂਡ ਨਾਲ ਭਿੜਨਗੇ
ਇਸ ਵਾਰ ਵੀ ਸੈਮੀਫਾਈਨਲ ਚ ਭਾਰਤ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੈ ਤੇ ਉਸ ਕੋਲ ਪਿਛਲੀ ਵਾਰ ਤੋਂ ਬਦਲਾ ਲੈਣ ਦਾ ਮੌਕਾ ਹੈ।
View More Web Stories