ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼
ਟਾਪ ਗੇਂਦਬਾਜ਼
ਜਾਣੋ ਵਿਸ਼ਵ ਕੱਪ ਵਿੱਚ ਵਿਕਟਾਂ ਲੈਣ ਵਾਲੇ ਟਾਪ ਗੇਂਦਬਾਜ਼ ਕੌਣ ਹਨ।
ਗਲੈਨ ਮੈਕਗ੍ਰਾ
ਆਸਟ੍ਰੇਲਿਆ ਦੇ ਗਲੈਨ ਮੈਕਗ੍ਰਾ ਨੇ ਵਿਸ਼ਵ ਕੱਪ ਦੇ ਇਤਿਹਾਸ ਵਿੱਚ 39 ਮੈਚਾਂ ਚ 71 ਵਿਕਟ ਲਏ ਹਨ।
ਮੁਥੈਯਾ ਮੁਰਲੀਧਰਨ
ਮੁਰਲੀਧਰਨ ਨੇ ਵਨਡੇ ਵਿਸ਼ਵ ਕੱਪ ਦੇ 40 ਮੈਚਾਂ ਵਿੱਚ 68 ਵਿਕੇਟ ਲਏ ਹਨ।
ਲਸਿਥ ਮਲਿੰਗਾ
ਮਲਿੰਗਾ ਨੇ 29 ਮੈਚਾਂ ਵਿੱਚ 56 ਵਿਕੇਟ ਲਏ ਹਨ।
ਵਸੀਮ ਅਕਰਮ
ਵਸੀਮ ਅਕਰਮ ਨੇ ਵਿਸ਼ਵ ਕੱਪ ਦੇ 38 ਮੈਚਾਂ ਵਿੱਚ 55 ਵਿਕੇਟ ਲਏ ਹਨ।
ਮਿਚੇਲ ਸਟਾਰਕ
ਮਿਚੇਲ ਸਟਾਰਕ ਨੇ 21 ਮੈਚਾਂ ਵਿੱਚ 54 ਵਿਕੇਟ ਲਏ ਹਨ।
ਚਮਿੰਡਾ ਵਾਸ
ਚਮਿੰਡਾ ਵਾਸ ਨੇ 31 ਮੈਚਾਂ ਵਿੱਚ 49 ਵਿਕੇਟ ਲਏ ਹਨ।
ਜ਼ਹੀਰ ਖਾਨ
ਜ਼ਹੀਰ ਖਾਨ ਨੇ 23 ਮੈਚਾਂ ਵਿੱਚ 44 ਵਿਕਟ ਲਏ ਹਨ।
ਜਵਾਗਲ ਸ਼੍ਰੀਨਾਥ
ਜਵਾਗਲ ਸ਼੍ਰੀਨਾਥ ਨੇ 34 ਮੈਚਾਂ ਵਿੱਚ 44 ਵਿਕਟ ਝਟਕੇ ਹਨ।
ਇਮਰਾਨ ਤਾਹਿਰ
ਇਮਰਾਨ ਤਾਹਿਰ ਹੁਣ ਤੱਕ 22 ਮੈਚਾਂ ਵਿੱਚ 40 ਵਿਕਟ ਲੈ ਚੁੱਕੇ ਹਨ।
View More Web Stories