ਜਾਣੋ ਕਿੰਨੀ ਦੌਲਤ ਦੇ ਮਾਲਕ ਹਨ ਮੈਕਸਵੈਲ


2023/11/16 17:55:09 IST

ਆਲ-ਰਾਊਂਡਰ ਖਿਡਾਰੀ

    ਗਲੈਨ ਮੈਕਸਵੈਲ ਆਸਟ੍ਰੇਲੀਆ ਟੀਮ ਦਾ ਆਲ-ਰਾਊਂਡਰ ਖਿਡਾਰੀ ਹੈ। ਸਿਕਸਰ ਕਿੰਗ ਦੇ ਨਾਂਅ ਨਾਲ ਜਾਣੇ ਜਾਂਦੇ ਇਸ ਖਿਡਾਰੀ ਦੀ ਦੌਲਤ ਸੁਣ ਕੇ ਹੈਰਾਨ ਹੋ ਜਾਓਗੇ।

ਪੂਰੀ ਤਰ੍ਹਾਂ ਮਾਹਿਰ

    ਗਲੈਨ ਮੈਕਸਵੈਲ ਖੇਡ ਦੇ ਮੈਦਾਨ ਅੰਦਰ ਬੱਲੇਬਾਜ਼ੀ ਦੇ ਜੌਹਰ ਦਿਖਾਉਣ ਤੇ ਬਾਹਰ ਕਮਾਈ ਕਰਨ ਦਾ ਮਾਹਿਰ ਹਨ।

ਕੁੱਲ ਨੈੱਟਵਰਥ

    ਮੈਕਸਵੈਲ ਦੀ ਕੁੱਲ ਨੈੱਟਵਰਥ 93 ਕਰੋੜ ਤੋਂ 104 ਕਰੋੜ ਦੇ ਵਿਚਕਾਰ ਦੱਸੀ ਜਾਂਦੀ ਹੈ। ਕ੍ਰਿਕਟ ਤੋਂ ਇਲਾਵਾ ਉਹ ਕਈ ਵੱਡੀਆਂ ਕੰਪਨੀਆਂ ਦੇ ਬਰਾਂਡ ਐਂਬਸਡਰ ਵੀ ਹਨ।

ਆਈਪੀਐਲ ਤੋਂ ਕਮਾਈ

    ਗਲੈਨ ਮੈਕਸਵੈਲ ਕ੍ਰਿਕਟ ਜਗਤ ਦਾ ਵੱਡਾ ਚਿਹਰਾ ਹੈ। ਆਈਪੀਐਲ ਚ ਵੀ ਮੋਟੀ ਰਕਮ ਨਾਲ ਬੋਲੀ ਲੱਗਦੀ ਹੈ ।

ਮਹੀਨੇ ਦੀ ਕਮਾਈ

    ਮੈਕਸਵੈਲ ਦੀ ਮਹੀਨੇ ਦੀ ਕਮਾਈ ਡੇਢ ਕਰੋੜ ਰੁਪਏ ਹੈ।

View More Web Stories