ਸਭ ਤੋਂ ਵੱਧ IPL ਟਰਾਫੀ ਜਿੱਤਣ ਵਾਲੇ ਕਪਤਾਨ
ਰੋਹਿਤ ਸ਼ਰਮਾ
ਸਭ ਤੋਂ ਸਫ਼ਲ ਕਪਤਾਨ ਸਾਬਿਤ ਹੋਏ। ਹੁਣ ਤੱਕ ਮੁੰਬਈ ਨੇ 5 ਵਾਰ ਖਿਤਾਬ ਆਪਣੇ ਨਾਂਅ ਕੀਤਾ।
ਮਹੇਂਦਰ ਧੋਨੀ
ਧੋਨੀ ਦਾ ਨਾਮ ਦੂਜੇ ਨੰਬਰ ਤੇ ਆਉਂਦਾ ਹੈ। ਉਹਨਾਂ ਦੀ ਅਗਵਾਈ ਹੇਠ ਚੇਨੱਈ 5 ਵਾਰ ਓਵਰ ਆਲ ਜੇਤੂ ਰਹੀ।
ਗੌਤਮ ਗੰਭੀਰ
ਕੇਕੇਆਰ ਨੇ ਗੌਤਮ ਗੰਭੀਰ ਦੀ ਕਪਤਾਨੀ ਹੇਠ 2 ਵਾਰ ਟਰਾਫੀ ਜਿੱਤੀ। ਗੰਭੀਰ ਕਪਤਾਨਾਂ ਦੀ ਸੂਚੀ ਵਿੱਚ ਤੀਜੇ ਨੰਬਰ ਤੇ ਹਨ।
ਸ਼ੇਨ ਵਾਰਨ
ਪਹਿਲੀ ਵਾਰ ਆਈਪੀਐਲ 2008 ਵਿੱਚ ਖੇਡਿਆ ਗਿਆ। ਸ਼ੇਨ ਵਾਰਨ ਨੇ ਰਾਜਸਥਾਨ ਨੂੰ ਖਿਤਾਬ ਜਿਤਾਇਆ।
ਐਡਮ ਗਿਲਕ੍ਰਿਸ਼ਟ
ਆਈਪੀਐਲ ਦੀ ਦੂਜੀ ਵਾਰ ਜੇਤੂ ਟੀਮ ਡੈਕਨ ਚਾਰਜਸ ਬਣੀ ਸੀ। ਟੀਮ ਦੀ ਕਪਤਾਨੀ ਐਡਮ ਗਿਲਕ੍ਰਿਸ਼ਟ ਨੇ ਕੀਤੀ।
ਡੇਵਿਡ ਵਾਰਨਰ
ਸਨਰਾਇਜਸ ਹੈਦਰਾਬਾਦ ਨੇ ਵਾਰਨਰ ਦੀ ਕਪਤਾਨੀ ਹੇਠ 2016 ਵਿੱਚ ਟਰਾਫੀ ਉਪਰ ਕਬਜ਼ਾ ਕੀਤਾ।
ਹਾਰਦਿਕ ਪਾਂਡਯਾ
ਪਾਂਡਯਾ ਦੀ ਅਗਵਾਈ ਹੇਠ ਗੁਜਰਾਤ ਟਾਈਟਨਸ ਨੇ 2022 ਦੀ ਟਰਾਫੀ ਜਿੱਤੀ।
View More Web Stories